
ਆਸਟਰੇਲੀਆ ਨੇ ਅਗਲੇ ਛੇ ਮਹੀਨੇ ਲਈ ਇਰਾਨੀਆਂ ਦੇ ਵਿਜ਼ਟਰ ਵੀਜ਼ੇ ਤਹਿਤ ਮੁਲਕ ‘ਚ ਆਉਣ ’ਤੇ ਪਾਬੰਦੀ ਲਗਾ ਦਿੱਤੀ ਹੈ। ਗ੍ਰਹਿ ਮਾਮਲਿਆਂ ਬਾਰੇ ਮੰਤਰੀ ਨੇ ਨਵੇਂ ਕਾਨੂੰਨਾਂ ਤਹਿਤ ਇਹ ਐਲਾਨ ਕੀਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਵਿਜ਼ਟਰ ਵੀਜ਼ੇ ਤਹਿਤ ਆਉਣ ਵਾਲ਼ੇ ਲੋਕ ਵਾਪਿਸ ਇਰਾਨ ਮੁੜਣ ਤੋਂ ਅਸਮਰੱਥ ਹੋਣਗੇ ਜਿਸ ਦੇ ਚੱਲਦਿਆਂ ਇਹ ਪਾਬੰਦੀ ਅਮਲ ‘ਚ ਲਿਆਂਦੀ ਗਈ ਹੈ।ਗ੍ਰਹਿ ਮੰਤਰੀ ਟੋਨੀ ਬਰਕ ਨੇ ਬਿਆਨ ‘ਚ ਕਿਹਾ ਕਿ,’ਮੌਜੂਦਾ ਕੌਮਾਂਤਰੀ ਹਾਲਾਤਾਂ ‘ਚ ਸਰਕਾਰ ਦਾ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਮੁਲਕ ਦੇ ਆਵਾਸ ਪ੍ਰਬੰਧ ਸਾਡੀਆਂ ਕਦਰਾਂ ਕੀਮਤਾਂ ਮੁਤਾਬਿਕ ਅਮਲ ’ਚ ਰਹਿਣ।
Total Views: 49 ,
Real Estate















