‘ਮੈਨੂੰ ਮੇਡ ਇਨ ਚਾਈਨਾ ਕਿਹਾ ਜਾਂਦਾ ਸੀ’-ਜਵਾਲਾ ਗੁੱਟਾ
ਭਾਰਤ ਦੀ ਮਸ਼ਹੂਰ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਖੁਲਾਸਾ ਕੀਤਾ ਕਿ ਸ਼ੁਰੂਆਤ ਵਿਚ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦੀ...
ਬ੍ਰਿਟੇਨ ਦੀ ਸੰਸਦ ‘ਚ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ- ਹਰ ਕੀਮਤ ‘ਤੇ ਲੜਾਂਗੇ, ਆਤਮ ਸਮਰਪਣ...
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸ ਦੇ ਆਪਣੇ ਦੇਸ਼ ‘ਤੇ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਬ੍ਰਿਟੇਨ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ...
ਅਮਰੀਕਾ ਨੇ ਰੂਸ ਤੋਂ ਤੇਲ,ਕੋਲਾ,ਗੈਸ ਲੈਣੀ ਕੀਤੀ ਬੰਦ, UK ਨੇ ਵੀ ਕੀਤਾ ਐਲਾਨ
ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨੇ ਰੂਸ ਤੋਂ ਤੇਲ, ਕੋਲਾ ਤੇ ਕੁਦਰਤੀ ਗੈਸ ਦਰਾਮਦ ਕਰਨ ’ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਰੂਸ ਵੱਲੋਂ ਯੁਕਰੇਨ...
ਵਿਰੋਧੀ ਕਹਿੰਦੇ ਨਹੀ ਬਣਨ ਦੇਣਾ ਖਾਨ ਸਾਹਬ ਦਾ ਰਿਕਾਰਡ !
ਦਵਿੰਦਰ ਸਿੰਘ ਸੋਮਲ
ਪਾਕਿਸਤਾਨ ਵਿੱਚ ਅੱਜ ਤੱਕ ਕੋਈ ਸਿਆਸੀ ਪ੍ਰਧਾਨਮੰਤਰੀ ਐਸਾ ਨਹੀ ਹੋਇਆ ਜਿਸਨੇ ਪੂਰੇ ਪੰਜ ਸਾਲ ਰਾਜ ਕੀਤਾ ਹੋਵੇ ਹਾਂਲਾਕਿ ਪਾਰਟੀਆ ਨੇ ਆਪਣੇ ਪੰਜ...
ਰਸ਼ੀਆ ਯੁਕਰੇਨ ਦਾ ਯੁੱਧ 13ਵੇ ਦਿਨ ‘ਚ ਆ ਪੁੱਜਾ
ਦਵਿੰਦਰ ਸਿੰਘ ਸੋਮਲ
ਰਸ਼ੀਅਨ ਮੀਡੀਆ ਦੀਆ ਰਿਪੋਰਟਾ ਅਨੁਸਾਰ ਮੋਸਕੋ ਦਾ ਦਾਅਵਾ ਹੈ ਕੇ ਅੱਜ humanitarian corridor ਸਥਾਪਿਤ ਹੋ ਰਿਹਾ ਹੈ ਯੁਕਰੇਨ ਦੇ ਕਈ ਸ਼ਹਿਰਾ ਚ...
ਅਮਰੀਕਾ : ਕੌਫੀ ਕੱਪ ‘ਚ ਕੈਮਰਾ ਲੁਕਾ ਕੇ ਵਿਅਕਤੀ ਨੇ 500 ਨਿਊਡ ਜਿਮ ਮੈਂਬਰਾਂ...
ਅਮਰੀਕਾ 'ਚ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਇੱਕ ਕੌਫੀ ਕੱਪ ਵਿੱਚ ਇੱਕ ਕੈਮਰਾ ਲੁਕੋਇਆ ਅਤੇ ਇੱਕ ਜਿਮ 'ਚ ਕੱਪੜੇ ਬਦਲਣ ਵਾਲੇ ਕਮਰੇ ਵਿੱਚ...
ਜੰਗ ਜਿੱਤਣ ਤੱਕ ਮੈਂ ਇੱਥੇ ਹੀ ਰਹਾਂਗਾ- ਜ਼ੇਲੇਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸ ਨਾਲ ਜਾਰੀ ਜੰਗ ਨੂੰ ਜਿੱਤਣ ਵਿੱਚ ਜਿੰਨੀ ਦੇਰ ਲੱਗੇਗੀ ਉਹ ਉਨੀਂ ਦੇਰ ਟਿਕੇ ਰਹਿਣਗੇ।...
ਜੰਗ ਦੌਰਾਨ 11 ਸਾਲਾ ਯੂਕਰੇਨੀਅਨ ਲੜਕੇ ਨੇ 1000 ਕਿਲੋਮੀਟਰ ਦਾ ਸਫ਼ਰ ਕੀਤਾ ਤੈਅ
ਰੂਸ-ਯੂਕਰੇਨ ਯੁੱਧ ਦੇ ਵਿਚਕਾਰ, ਇੱਕ 11 ਸਾਲ ਦੇ ਲੜਕੇ ਨੇ ਸਲੋਵਾਕੀਆ ਪਹੁੰਚਣ ਲਈ ਯੂਕਰੇਨੀ ਸ਼ਹਿਰ ਜ਼ਪੋਰੀਝਜ਼ਿਆ ਤੋਂ 1,000 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ...
ਅਮਰੀਕਾ ਨੇ ਲੁਕੋ ਕੇ ਰੱਖਿਆ ਹੋਇਆ 580 ਮਿਲੀਅਨ ਬੈਰਲ ਤੇਲ
ਰੂਸ ਅਤੇ ਯੂਕਰੇਨ ਦਰਮਿਆਨ ਪਿਛਲੇ 12 ਦਿਨਾਂ ਤੋਂ ਜਾਰੀ ਜੰਗ ਕਾਰਨ ਦੁਨੀਆਂ ਭਰ ਵਿੱਚ ਤੇਲ ਦਾ ਵਿਆਪਕ ਸੰਕਟ ਖੜ੍ਹਾ ਹੋ ਗਿਆ ਹੈ। ਕੱਚੇ ਤੇਲ...
ਦੁਨੀਆ ਦੇ ਨਾਲ-ਨਾਲ ਰਸ਼ੀਆ ਅੰਦਰ ਵੀ ਜੰਗ ਖਿਲਾਫ ਹੋ ਰਹੇ ਨੇ ਵਿਰੋਧ ਪ੍ਰਦਰਸ਼ਨ
ਦਵਿੰਦਰ ਸਿੰਘ ਸੋਮਲ
ਰੂਸ ਵਲੋ ਯੁਕਰੇਨ ਅੰਦਰ ਛੇੜੀ ਜੰਗ ਦੀ ਮੁਖਾਲਫਤ ‘ਚ ਪੂਰੇ ਵਿਸ਼ਵ ਦੇ ਨਾਲ-੨ ਰਸ਼ੀਆ ਦੇ ਅੰਦਰ ਵੀ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ।
ਰਸ਼ੀਆ...























