![]()
ਅਮਰੀਕਾ ‘ਚ ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਇੱਕ ਕੌਫੀ ਕੱਪ ਵਿੱਚ ਇੱਕ ਕੈਮਰਾ ਲੁਕੋਇਆ ਅਤੇ ਇੱਕ ਜਿਮ ‘ਚ ਕੱਪੜੇ ਬਦਲਣ ਵਾਲੇ ਕਮਰੇ ਵਿੱਚ 500 ਤੋਂ ਵੱਧ ਨੰਗੇ ਲੋਕਾਂ ਦੀਆਂ ਵੀਡੀਓ ਰਿਕਾਰਡ ਕੀਤੀਆਂ। 33 ਸਾਲਾ ਪੇਂਗ ਡੋਂਗ ਨੂੰ ਵਿਸਕਾਨਸਿਨ ਐਥਲੈਟਿਕ ਕਲੱਬ ਦੇ ਮੈਂਬਰ ਵੱਲੋਂ ਕੈਮਰਾ ਮਿਲਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਡਾਂਗ ਨੇ ਆਪਣੀ ਸਫਾਈ ਵਿੱਚ ਕਿਹਾ ਹੈ ਕਿ ‘ਉਸ ਨੇ ਚੋਰ ਨੂੰ ਫੜਨ ਲਈ ਕੈਮਰਾ ਲਗਾਇਆ ਸੀ।’
Total Views: 176 ,
Real Estate



















