ਅਮਰੀਕਾ : 53 ਲੋਕ ਰੋਜ਼ਾਨਾ ਗੋਲੀ ਨਾਲ ਮਰਦੇ, ਪੜ੍ਹੋ ਦੇਸ਼ ਵਿੱਚ ਕਿੰਨੀਆਂ ਬੰਦੂਕਾਂ ?
ਅਮਰੀਕਾ ਦੇ ਟੈਕਸਸ ਵਿੱਚ ਉਵਾਲਡੇ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਬੁੱਧਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ਵਿੱਚ 19 ਛੋਟੇ ਬੱਚਿਆਂ ਤੇ ਉਨ੍ਹਾਂ...
ਅਮਰੀਕਾ ਸਰਕਾਰ ਦੀਆਂ ਵੈੱਬਸਾਈਟਾਂ ਹੁਣ ਪੰਜਾਬੀ ‘ਚ ਵੀ ਵੇਖ ਸਕੋਗੇ
ਅਮਰੀਕੀ ਰਾਸ਼ਟਰਪਤੀ ਕਮਿਸ਼ਨ ਨੇ ਵ੍ਹਾਈਟ ਹਾਊਸ ਅਤੇ ਹੋਰ ਸੰਘੀ ਏਜੰਸੀਆਂ ਦੀਆਂ ਵੈੱਬਸਾਈਟਾਂ ਦਾ ਏਸ਼ੀਆਈ-ਅਮਰੀਕੀ ਅਤੇ ਪ੍ਰਸ਼ਾਂਤ ਖੇਤਰ ਦੇ ਲੋਕਾਂ ਦੁਆਰਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ...
ਪੜ੍ਹੋ ਕਿੱਥੇ ਹੋਇਆ ਪੈਟਰੋਲ ਤੇ ਡੀਜ਼ਲ ਕੀਮਤਾਂ ’ਚ 30 ਰੁਪਏ ਪ੍ਰਤੀ ਲਿਟਰ ਵਾਧਾ ?
ਪਾਕਿਸਤਾਨ ਸਰਕਾਰ ਨੇ ਪੈਟਰੋਲੀਅਮ ਉਤਪਾਦਾਂ ਵਿੱਚ 30 ਰੁਪਏ ਪ੍ਰਤੀ ਲਿਟਰ ਵਾਧੇ ਦਾ ਐਲਾਨ ਕੀਤਾ ਹੈ। ਇਹ ਵਾਧਾ ਵੀਰਵਾਰ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ।...
‘ਪਤੀ ਨੂੰ ਕਿਵੇਂ ਮਾਰਨਾ ਹੈ’ ਨਾਮ ਦੀ ਕਿਤਾਬ ਲਿਖਣ ਵਾਲੀ ਔਰਤ ਤੇ ਆਪਣੇ ਹੀ...
ਅਮਰੀਕੀ ਲੇਖਿਕਾ ਨੈਨਸੀ ਕ੍ਰੈਂਪਟਨ ਬਰੋਫੀ ਜਿਸਨੇ ਕੁਝ ਸਮਾਂ ਪਹਿਲਾਂ ‘ਆਪਣੇ ਪਤੀ ਨੂੰ ਕਿਵੇਂ ਮਾਰਨਾ ਹੈ’ ਨਾਂ ਦੀ ਕਿਤਾਬ ਲਿਖੀ ਸੀ। ਹੁਣ ਇਹ ਔਰਤ ਆਪਣੇ...
ਸਕਾਟਲੈਂਡ ਵਿੱਚ ਭਾਰਤੀ ਮੂਲ ਦੇ ਡਾਕਟਰ ਨੂੰ ਜਿਨਸੀ ਅਪਰਾਧਾਂ ਲਈ 12 ਸਾਲ ਦੀ ਸਜ਼ਾ
ਸਕਾਟਲੈਂਡ ਵਿੱਚ ਇੱਕ ਭਾਰਤੀ ਮੂਲ ਦੇ ਡਾਕਟਰ ਨੂੰ ਬੁੱਧਵਾਰ ਨੂੰ 47 ਮਹਿਲਾ ਮਰੀਜ਼ਾਂ ਵਿਰੁੱਧ ਜਿਨਸੀ ਅਪਰਾਧਾਂ ਲਈ 12 ਸਾਲ ਦੀ ਸਜ਼ਾ ਸੁਣਾਈ ਗਈ ਹੈ।...
ਮੈਂ ਥੱਕ ਗਿਆ, ਹਾਂ ਹੁਣ ਸਾਨੂੰ ਕਦਮ ਚੁੱਕਣੇ ਹੀ ਪੈਣਗੇ: ਬਾਇਡਨ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਟੈਕਸਾਸ ਦੇ ਐਲੀਮੈਂਟਰੀ ਸਕੂਲ ਵਿਚ ਹੋਈ ਗੋਲੀਬਾਰੀ ਤੋਂ ਬਾਅਦ ਦੇਸ਼ ਵਿਚ ਹਥਿਆਰਾਂ ਦੀ ਵਿਕਰੀ 'ਤੇ...
ਇਮਰਾਨ ਖਾਨ ਦੀ ਰੈਲੀ ਤੋਂ ਘਬਰਾਈ ਨਵੀਂ ਪਾਕਿਸਤਾਨ ਸਰਕਾਰ ਨੇ ਲਾਈ ਪਾਬੰਦੀ
ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੀ 25 ਮਈ ਨੂੰ ਵਿਸ਼ਾਲ ਰੈਲੀ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ ਇਸ ਤੋਂ...
UK : ਦਸਤਾਰ ਬਾਰੇ ਮਜਾਕ ਕਰਨ ਤੇ ਲੈਕਚਰਾਰ ਨੂੰ ਹਟਾਇਆ
ਯੂਕੇ ਯੂਨੀਵਰਸਿਟੀ ’ਚ ਨਰਸਿੰਗ ਦੇ ਸੀਨੀਅਰ ਲੈਕਚਰਾਰ ਮੌਰਿਸ ਸਲੈਵੇਨ ਖਿਲਾਫ ਆਪਣੇ ਨਾਲ ਕੰਮ ਕਰਦੇ ਸਿੱਖ ਸਾਥੀ ਨੂੰ ਪ੍ਰੇਸ਼ਾਨ ਕਰਨ ਅਤੇ ਉਸ ਦੀ ਦਸਤਾਰ ਦਾ...
ਅਮਰੀਕਾ : ਸਕੂਲ ‘ਚ ਅੰਨ੍ਹੇਵਾਹ ਗੋਲੀਬਾਰੀ ਕਰ ਵਿਦਿਆਰਥੀਆਂ ਸਮੇਤ 21 ਜਾਣੇ ਮਾਰੇ
ਅਮਰੀਕਾ ਦੇ ਟੈਕਸਾਸ ਦੇ ਇੱਕ ਸਕੂਲ ‘ਚ ਹਮਲਾਵਰ ਨੇ ਗੋਲੀਬਾਰੀ ਕੀਤੀ ਹੈ , ਜਿਸ ‘ਚ ਹੁਣ ਤੱਕ 18 ਬੱਚਿਆਂ ਦੀ ਮੌਤ ਹੋ ਚੁੱਕੀ ਹੈ।...
ਓਂਟਾਰੀਓ ਤੂਫਾਨ : ਪੰਜ ਮੌਤਾਂ , ਹਜ਼ਾਰਾਂ ਦਰੱਖਤ ਡਿੱਗੇ
ਤੇਜ ਤੂਫਾਨ ਨੇ ਦੱਖਣੀ ਓਂਟਾਰੀਓ ਨੂੰ ਆਪਣੀ ਲਪੇਟ ਵਿੱਚ ਲਿਆ ਜਿਸ ਕਾਰਨ ਲਗਪਗ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਸਾਢੇ ਤਿੰਨ...





























