center

ਚੀਨ :ਕੰਪਨੀ ਦੇ ਪਲਾਂਟ ਨੂੰ ਅੱਗ ਲੱਗਣ ਕਾਰਨ 38 ਮੌਤਾਂ

ਪੇਈਚਿੰਗ - ਮੱਧ ਚੀਨ ਵਿਚ ਕੰਪਨੀ ਦੇ ਪਲਾਂਟ ਵਿਚ ਭਿਆਨਕ ਅੱਗ ਲੱਗਣ ਕਾਰਨ 38 ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ।...

ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਿਆ ਰੈਪਰ ਬਰਨਾ ਬੁਆਏ. ਸਿੱਧੂ ਨੂੰ ਯਾਦ ਕਰਕੇ ਹੋਇਆ ਭਾਵੁਕ

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਬੇਟੇ ਦੇ ਕਾਤਲਾਂ ਨੂੰ ਸਜ਼ਾ ਨਾ ਹੋਣ ਤੋ ਨਾਰਾਜ਼ ਚੱਲ ਰਹੇ ਹਨ। ਮਾਤਾ-ਪਿਤਾ ਇਨ੍ਹਾਂ ਦਿਨਾਂ ਵਿਚ ਬੇਟੇ ਨੂੰ ਇਨਸਾਫ ਦਿਵਾਉਣ...

ਨਿਊਯਾਰਕ : ਸੜਕਾਂ ‘ਤੇ ਜੰਮੀ 6 ਫੁੱਟ ਤੱਕ ਬਰਫ, 2 ਮੌਤਾਂ, ਲੋਕਾਂ ਨੂੰ ਘਰੋਂ...

ਅਮਰੀਕਾ ਦੇ ਨਿਊਯਾਰਕ ਸਣੇ ਕਈ ਸੂਬਿਆਂ ਵਿਚ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਦਾ ਸਭ ਤੋਂ ਵਧ ਅਸਰ ਪੱਛਮੀ ਨਿਊਯਾਰਕ ਵਿਚ ਦੇਖਿਆ ਜਾ ਰਿਹਾ...

ਅਮਰੀਕਾ:ਕੋਲੋਰਾਡੋ ਦੇ ਨਾਈਟ ਕਲੱਬ ‘ਚ ਗੋਲੀਬਾਰੀ, 5 ਮੌਤਾਂ

ਕੋਲੋਰਾਡੋ ਦੇ ਇੱਕ ਨਾਈਟ ਕਲੱਬ ਵਿੱਚ ਹੋਈ ਗੋਲੀਬਾਰੀ ਵਿੱਚ 5 ਲੋਕਾਂ ਦੇ ਮਾਰੇ ਗਏ। 18 ਲੋਕ ਗੰਭੀਰ ਜ਼ਖਮੀ ਵੀ ਹੋਏ ਹਨ। ਕੋਲੋਰਾਡੋ ਪੁਲਸ ਮੁਤਾਬਕ...

ਫਲਸਤੀਨ :ਇਮਾਰਤ ‘ਚ ਅੱਗ ਲੱਗਣ ਕਾਰਨ 7 ਬੱਚਿਆਂ ਸਮੇਤ 21 ਲੋਕਾਂ ਦੀ ਮੌਤ

ਫਲਸਤੀਨ ਦੇ ਗਾਜ਼ਾ ਸ਼ਹਿਰ ਦੇ ਉੱਤਰ ਵਿੱਚ ਇੱਕ ਘਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਸੱਤ ਬੱਚਿਆਂ ਸਮੇਤ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ।...

ਅਮਰੀਕੀ ਅਦਾਕਾਰਾ ਤੇ ਉਸਦੇ ਪਤੀ ‘ਤੇ ਚੱਲੀਆਂ ਗੋਲੀਆਂ !

'ਵਾਈਲਡ ਥਿੰਗਜ਼' ਅਤੇ 'ਸਕਰੀ ਮੂਵੀ 3' ਫੇਮ ਅਮਰੀਕੀ ਅਦਾਕਾਰਾ ਡੇਨਿਸ ਰਿਚਰਡਸ ਅਤੇ ਉਸ ਦੇ ਪਤੀ 'ਤੇ ਜਾਨਲੇਵਾ ਹਮਲਾ ਹੋਇਆ ਹੈ। ਅਮਰੀਕੀ ਮੀਡੀਆ ਨੇ ਦੱਸਿਆ...

ਅੱਧੀ ਸਦੀ ਬਾਅਦ ਫਿਰ ਚੰਦ ਉੱਤੇ ਜਾਣ ਲਈ ਤਿਆਰ ਨਾਸਾ

ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਦਾ ਨਵਾਂ ਰਾਕੇਟ ਆਪਣੀ ਪਹਿਲੀ ਉਡਾਣ ਵਿਚ ਤਿੰਨ ‘ਟੈਸਟ ਡੰਮੀਜ਼’ ਨਾਲ ਬੁੱਧਵਾਰ ਸੁਵਖਤੇ ਚੰਦ ਵੱਲ ਰਵਾਨਾ ਹੋ ਗਿਆ ਹੈ। ਇਸ...

ਕੈਨੇਡਾ ਕਾਰ ਚੋਰਾਂ ਤੋਂ ਦੁਖੀ ਤਾਂ ਅਮਰੀਕਾ ਦਾ ਇਹ ਸ਼ਹਿਰ ਸਾਈਕਲ ਚੋਰਾਂ ਤੋਂ

ਕੈਨੇਡਾ ਦੀ ਸਰਹੱਦ ਨਾਲ ਲਗਦਾ 45 ਹਜ਼ਾਰ ਦੀ ਆਬਾਦੀ ਵਾਲਾ ਅਮਰੀਕਾ ਦਾ Burlington ਸ਼ਹਿਰ ਸਾਈਕਲ ਚੋਰਾਂ ਤੋਂ ਪ੍ਰੇਸ਼ਾਨ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸਾਈਕਲ...

ਦੁਨੀਆ ਦੇ 800 ਕਰੋੜਵੇਂ ਇਨਸਾਨ ਦਾ ਹੋਇਆ ਜਨਮ !

ਸੰਯੁਕਤ ਰਾਸ਼ਟਰ ਵੱਲੋਂ 'ਵਰਲਡ ਪਾਪੂਲੇਸ਼ਨ ਪ੍ਰੋਸਪੈਕਟਸ 2022' ਦੀ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਮੁਤਾਬਕ 15 ਨਵੰਬਰ ਮੰਗਲਵਾਰ ਨੂੰ ਦੁਨੀਆ ਦੀ ਆਬਾਦੀ 8 ਅਰਬ...

ਓਨਟਾਰੀਓ : ਡਾਕਟਰਾਂ ਵੱਲੋਂ ਅੰਦਰੂਨੀ ਜਨਤਕ ਇਕੱਠਾਂ ‘ਚ ਮਾਸਕ ਪਾਉਣ ਦੀ ਸਿਫਾਰਸ਼

ਓਨਟਾਰੀਓ ਦੇ ਸਿਹਤ ਦੇ ਮੁੱਖ ਮੈਡੀਕਲ ਅਫਸਰ ਨੇ ਓਨਟਾਰੀਓ ਵਾਸੀਆਂ ਨੂੰ ਸਾਰੀਆਂ ਅੰਦਰੂਨੀ ਜਨਤਕ ਇਕੱਠਾਂ ਵਿੱਚ ਮਾਸਕ ਪਾਉਣ ਦੀ ਸਲਾਹ ਦਿਤੀ ਹੈ। ਡਾ. ਕੀਰਨ...
- Advertisement -

Latest article

ਖਾਲੜਾ ਥਾਣੇ ਦਾ ਸਬ-ਇੰਸਪੈਕਟਰ ਗ੍ਰਿਫ਼ਤਾਰ!

ਤਰਨਤਾਰਨ ਜ਼ਿਲ੍ਹੇ ਦੇ ਥਾਣਾ ਖਾਲੜਾ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ ਸਟਾਫ ਦੀ ਟੀਮ ਨੇ ਕਰੀਬ 300 ਗ੍ਰਾਮ ਹੈਰੋਇਨ ਅਤੇ ਕਥਿਤ ਡਰੱਗ ਮਨੀ...

ਇਰਾਨ ਨਾਲ ਸਮਝੌਤਾ ਖ਼ਤਮ- Trump

ਹਰਮੁਜ਼ ਜਲ ਮਾਰਗ ਵਿੱਚ ਤਿੰਨ ਸਮੁੰਦਰੀ ਬੇੜਿਆਂ ਉੱਤੇ ਹਮਲਿਆਂ ਮਗਰੋਂ ਅਮਰੀਕਾ ਨੇ ਬੁੱਧਵਾਰ ਤੜਕੇ ਇਰਾਨ ’ਤੇ ‘ਜਵਾਬੀ ਹਮਲੇ’ ਕੀਤੇ। ਟਰੰਪ ਪ੍ਰਸ਼ਾਸਨ ਨੇ ਇਰਾਨ ਨੂੰ...

ਗੁਦਾਮ ਦੀ ਉਸਾਰੀ ਲਈ ਵਿਵਾਦਿਤ ਟੈਂਡਰ ਰੱਦ

ਪੰਜਾਬ ਸਰਕਾਰ ਨੇ ਝਗੜੇ ਦੀ ਜੜ੍ਹ ਬਣੇ ਪੱਟੀ/ਭਿੱਖੀਵਿੰਡ ’ਚ ਉਸਾਰੇ ਜਾਣ ਵਾਲੇ 50 ਹਜ਼ਾਰ ਮੀਟਰਿਕ ਟਨ ਦੀ ਸਮਰੱਥਾ ਵਾਲੇ ਗੁਦਾਮ ਦੀ ਉਸਾਰੀ ਲਈ ਟੈਂਡਰ...