
ਕੈਨੇਡਾ ਦੀ ਸਰਹੱਦ ਨਾਲ ਲਗਦਾ 45 ਹਜ਼ਾਰ ਦੀ ਆਬਾਦੀ ਵਾਲਾ ਅਮਰੀਕਾ ਦਾ Burlington ਸ਼ਹਿਰ ਸਾਈਕਲ ਚੋਰਾਂ ਤੋਂ ਪ੍ਰੇਸ਼ਾਨ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸਾਈਕਲ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇੱਥੋਂ ਤੱਕ ਸਾਈਕਲ ਚੋਰੀ ਦੀਆਂ ਸ਼ਿਕਾਇਤਾਂ ਤੋਂ ਪੁਲਿਸ ਵਾਲੇ ਇੰਨੇ ਤੰਗ ਆ ਚੁੱਕੇ ਨੇ ਕਿ ਕਈਆਂ ਨੇ ਤਾਂ ਆਪਣਾ ਤਬਾਦਲਾ ਕਰਵਾ ਲਿਆ ।ਬਰਲੰਗਟਨ ਵਿੱਚ ਲੋਕਾਂ ਨੂੰ ਸਾਈਕਲ ਚਲਾਉਣ ਤੇ ਰੱਖਣ ਦਾ ਬੜਾ ਸ਼ੌਕ ਐ। ਜ਼ਿਆਦਾਤਰ ਘਰਾਂ ਵਿੱਚ ਇੱਕ ਤੋਂ ਵੱਧ ਸਾਈਕਲ ਅਤੇ ਸ਼ਹਿਰ ਵਿੱਚ ਸਾਈਕਲ ਸਟੋਰ ਵੀ ਔਸਤ ਨਾਲੋਂ ਜ਼ਿਆਦਾ ਨੇ।
Total Views: 577 ,
Real Estate
















