center

ਖਾਲਸੇ ਨੇ ਰਮਜ਼ਾਨ ਦੇ ਮਹੀਨੇ ਵਿੱਚ ਮੁਸਲਮਾਨਾਂ ਲਈ ਲੰਗਰ ਦੇ ਨਾਲ ਕੁਰਾਨ ਸ਼ਰੀਫ ਮੁਫ਼ਤ...

ਯੂਕੇ ਤੋਂ ਉੱਠ ਕੇ ਪੂਰੀ ਦੁਨੀਆ ‘ਚ ਫੈਲੀ ਸੰਸਥਾ ਖਾਲਸਾ ਏਡ ਨੇ ਇਰਾਕ ਦੇ ਸ਼ਰਨਾਰਥੀ ਕੈਂਪਾਂ ਵਿੱਚ ਮੁਸਲਮਾਨਾਂ ਦੀਆਂ ਧਾਰਮਿਕ ਤੇ ਸਰੀਰਕ ਲੋੜਾਂ ਪੂਰੀਆਂ...

ਚੀਨ ਨੇ ਹਟਾਇਆ ਦੋ ਮਹੀਨੇ ਤੋਂ ਗੁੰਮਸ਼ੁਦਾ ਰੱਖਿਆ ਮੰਤਰੀ

ਚੀਨ ਨੇ ਲਗਪਗ ਦੋ ਮਹੀਨੇ ਤੋਂ ਲਾਪਤਾ ਰੱਖਿਆ ਮੰਤਰੀ ਜਨਰਲ ਲੀ ਸ਼ਾਂਗਫੂ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਸਰਕਾਰੀ ਮੀਡੀਆ ਨੇ ਇਸ ਸਬੰਧੀ ਖ਼ਬਰ...

ਲਾਲ ਸਾਗਰ ‘ਚ 47 ਸਾਲ ਪੁਰਾਣੇ ਟੈਂਕਰ ਚੋਂ ਇਕ ਮਿਲੀਅਨ ਬੈਰਲ ਤੇਲ ਫੈਲਣ ਦਾ...

2015 ਵਿਚ ਯਮਨ ਨੇ ਇਕ ਮਿਲੀਅਨ ਬੈਰਲ ਤੇਲ ਨਾਲ ਭਰੇ ਇਕ ਸੁਪਰ ਟੈਂਕਰ ਵੇਸਲ ਨੂੰ ਰੈੱਡ ਸੀ ਯਾਨੀ ਲਾਲ ਸਾਗਰ ਵਿਚ ਛੱਡ ਦਿੱਤਾ ਸੀ।...

ਬੰਗਲੌਰ ਤੋਂ ਸਾਂ ਫਰਾਂਸਿਸਕੋ 280 ਯਾਤਰੀ ਲੈ ਕੇ ਜਾ ਰਹੀ ਏਅਰ ਇੰਡੀਆ ਉਡਾਣ ਦੀ...

ਬੰਗਲੌਰ ਤੋਂ 280 ਤੋਂ ਵੱਧ ਵਿਅਕਤੀਆਂ ਨੂੰ ਲੈ ਕੇ ਸਾਂ ਫਰਾਂਸਿਸਕੋ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਅਲਾਸਕਾ ਸ਼ਹਿਰ ਵੱਲ...

ਕੈਨੇਡਾ: ਪ੍ਰਧਾਨ ਮੰਤਰੀ ਕਾਰਨੇ ਮੰਤਰੀ ਮੰਡਲ ’ਚ ਦੋ ਭਾਰਤੀ ਬੀਬੀਆਂ

ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਮਾਰਕ ਕਾਰਨੇ ਨੇ ਦੇਸ਼ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈ ਲਿਆ। ਉਨ੍ਹਾਂ...

ਸਾਊਦੀ ਤੋਂ ਭੱਜ ਕੈਨੇਡਾ ਪਹੁੰਚੀਆਂ ਦੋ ਲੜਕੀਆਂ ਦੀ ਹੱਡਬੀਤੀ

ਸਲਵਾ ਦੀ ਕਹਾਣੀ ਕਿਸੇ ਨਾਟਕ ਦੇ ਪਲਾਟ ਵਾਂਗ ਹੀ ਹੈ, ਜਿਸ ਨੇ ਸਾਊਦੀ ਅਰਬ ਦੀਆਂ ਔਰਤਾਂ ਦੀ ਪਾਬੰਦੀਸ਼ੁਦਾ ਜ਼ਿੰਦਗੀ ਨੂੰ ਇੱਕ ਵਾਰ ਸੁਰਖ਼ੀਆਂ 'ਚ...

ਪਾਕਿਸਤਾਨ : ਭੂਚਾਲ ਕਾਰਨ ਹੁਣ ਤੱਕ 9 ਮੌਤਾਂ,100 ਤੋਂ ਵੱਧ ਜ਼ਖਮੀ

ਮੰਗਲਵਾਰ ਦੇਰ ਰਾਤ ਉੱਤਰ ਭਾਰਤ ਤੇ ਪਾਕਿਸਤਾਨ 'ਚ ਆਏ ਭੂਚਾਲ 'ਚ 9 ਮੌਤਾਂ ਪਾਕਿਸਤਾਨ ਵਿੱਚ ਹੋਈਆਂ ਹਨ, ਜਦਕਿ 100 ਤੋਂ ਵੱਧ ਲੋਕਾਂ ਦੇ ਜ਼ਖਮੀ...

ਰੂਸ ਦੇ ਜੰਗੀ ਬੇੜੇ ਵਿੱਚ ਲੱਗੀ ਅੱਗ

ਰੂਸ ਅਤੇ ਯੂਕਰੇਨ ਦਰਮਿਆਨ ਯੁੱਧ ਲਗਾਤਾਰ ਜਾਰੀ ਹੈ ਅਤੇ ਇਸ ਦੌਰਾਨ ਵੀਰਵਾਰ ਨੂੰ ਰੂਸ ਵੱਲੋਂ ਆਪਣੇ ਜੰਗੀ ਬੇੜੇ ਮੋਸਕੋਵਾ ਦੇ ਨੁਕਸਾਨ ਬਾਰੇ ਖੁਲਾਸਾ ਕੀਤਾ...

ਪਿਉ ਬਣਿਆ ਪ੍ਰਧਾਨ ਮੰਤਰੀ ਮੁੰਡਾ ਬਣਿਆ ਪੰਜਾਬ ਦਾ ਮੁੱਖ ਮੰਤਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਬੇਟੇ ਹਮਜ਼ਾ ਸ਼ਰੀਫ ਨੇ ਸ਼ਨੀਵਾਰ ਨੂੰ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਪੰਜਾਬ ਦੇ ਨਵੇਂ...

ਟਰੰਪ ਨੂੰ ਝਟਕਾ,ਹਾਰਵਰਡ ਯੂਨੀਵਰਸਿਟੀ ‘ਚ ਜਾਰੀ ਰਹੇਗੀ ਵਿਦੇਸ਼ੀ ਵਿਦਿਆਰਥੀਆਂ ਦੀ ਪੜਾਈ

ਹਾਰਵਰਡ ਯੂਨੀਵਰਸਿਟੀ ਅਤੇ ਟਰੰਪ ਪ੍ਰਸ਼ਾਸਨ ਵਿਚਕਾਰ ਚੱਲ ਰਹੇ ਵਿਵਾਦ ਵਿੱਚ ਸੰਘੀ ਅਦਾਲਤ ਨੇ ਇੱਕ ਵੱਡਾ ਹੁਕਮ ਦਿੱਤਾ ਹੈ। ਇੱਕ ਸੰਘੀ ਜੱਜ ਨੇ ਦੂਜੀ ਵਾਰ ਟਰੰਪ...
- Advertisement -

Latest article

ਭਗਵੰਤ ਮਾਨ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ

ਸੁਖਨੈਬ ਸਿੰਘ ਸਿੱਧੂ ਪੰਜਾਬ ਵਿੱਚ ਈਡੀ ਦੀ ਰੇਡ ਪਵੇ ਜਾਂ ਸੀਬੀਆਈ ਦੀ , 'ਆਪ' ਲੀਡਰਾਂ ਦੇ ਸਾਹ ਸੁੱਤੇ ਜਾਂਦੇ ਹਨ, ਪਰ ਤੁਸੀਂ ਦੇਖਿਓ ਇਸਦਾ ਮੁੱਖ...

ਫਰਾਂਸ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਵੱਡੇ ਮੁਜ਼ਾਹਰੇ

ਫਰਾਂਸ ਵਿੱਚ ਅੰਦੋਲਨ ਕਰ ਰਹੇ ਵਿਦਿਆਰਥੀਆਂ ਨੇ ਆਪਣੇ ਹਾਈ ਸਕੂਲਾਂ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਹਨ। ਸਕੂਲਾਂ ’ਚ ਵੱਡੇ ਪੱਧਰ ’ਤੇ ਨੁਕਸਾਨ ਪੁੱਜਣ ਅਤੇ ਸਟਾਫ,...

ਧਰਨੇ ‘ਤੇ ਬੈਠੇ ਰਾਹੁਲ ਗਾਂਧੀ,ਪ੍ਰਿਅੰਕਾ ਗਾਂਧੀ ਹਿਰਾਸਤ ਵਿੱਚ ਲਏ ਗਏ, ਫਿਰ ਰਿਹਾਅ ਹੋਏ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਰਾਜਧਾਨੀ ਦਿੱਲੀ ਸਥਿਤ ਆਕਾਸ਼ਵਾਣੀ ਭਵਨ ਵਿੱਚ ਧਰਨੇ 'ਤੇ ਬੈਠੇ ਲੋਕ ਸਭਾ ਵਿੱਚ...