center

ਟਰੰਪ ਦੇ ਅਸਤੀਫੇ ਦੀ ਖ਼ਬਰ ਨਾਲ ਅਮਰੀਕਾ ‘ਚ ਵਿਕੀਆਂ ਵਾਸਿੰਗਟਨ ਪੋਸਟ ਦੀਆਂ ਨਕਲੀ ਕਾਪੀਆਂ

ਵਾਸਿੰਗਟਨ : ਬੁੱਧਵਾਰ ਸਵੇਰੇ ਲੋਕਾਂ ਨੂੰ ਵਾਸਿੰਗਟਨ ਪੋਸਟ ਦੀ ਅਖ਼ਬਾਰ ਦੀਆਂ ਨਕਲੀ ਕਾਪੀ ਮੁਫ਼ਤ ਵੰਡੀਆਂ ਗਈ । ਇਸ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਸਤੀਫੇ...

110 ਪੁਰਾਣੇ ਦਰੱਖਤ ਨੂੰ ਬਚਾਉਣ ਲਈ ਔਰਤ ਨੇ ਵਿੱਚ ਬਣਾਤੀ ਲਾਇਬਰੇਰੀ

ਅਮਰੀਕਾ 'ਚ ਮੁਫ਼ਤ ਛੋਟੀ ਲਾਇਬ੍ਰੇਰੀ ( ਲਿਟਿਲ ਫਰੀ ਲਾਇਬ੍ਰੇਰੀ ) ਦਾ ਰੁਝਾਨ ਵੱਧ ਰਿਹਾ ਹੈ। ਇਸ ਵਿੱਚ ਲੋਕ ਮੁਫ਼ਤ ਵਿੱਚ ਕਿਤਾਬ ਉਧਾਰ ਦੇਣ ਦੇ...

ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਚੀਨ ਜਾਣ ਤੇ ਕਿਉਂ ਕੀਤਾ ਸਾਵਧਾਨ ?

ਇਕ ਕੈਨੇਡੀਅਨ ਨਾਗਰਿਕ ਨੂੰ ਚੀਨ ਵਿਚ ਨਸ਼ਾ ਤਸਕਰੀ ਦੇ ਕੇਸ ਵਿਚ ਮੌਤ ਦੀ ਸਜ਼ਾ ਦਿੱਤੇ ਜਾਣ ਮਗਰੋਂ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਚੀਨ ਜਾਣ...

ਅਗਸਤਾ ਡੀਲ – ਦੁਬਈ ਦੇ ਸਮਰਾਟ ਦੀ ਲਾਪਤਾ ਧੀ ਸੌਪਣ ਲਈ ਭਾਰਤ ਨੂੰ ਮਿਲਿਆ...

ਅਗਸਤਾ ਵੇਸਟਲੈਂਡ ਹੈਲੀਕਾਪਟਰ ਡੀਲ ਸੌਦੇ ਦੇ ਮੁਲਜ਼ਮ ਕ੍ਰਿਸਚੀਅਨ ਮਿਸੇ਼ਲ ਨੂੰ ਸੌਂਪਣ ਬਦਲੇ ਭਾਰਤ ਨੂੰ ਸੰਯੁਕਤ ਅਰਬ ਅਮੀਰਾਤ ਦੇ ਸਮਰਾਟ ਦੀ ਲਾਪਤਾ ਧੀ ਸੌਂਪਣੀ ਪਈ...

ਸਾਊਦੀ ਤੋਂ ਭੱਜ ਕੈਨੇਡਾ ਪਹੁੰਚੀਆਂ ਦੋ ਲੜਕੀਆਂ ਦੀ ਹੱਡਬੀਤੀ

ਸਲਵਾ ਦੀ ਕਹਾਣੀ ਕਿਸੇ ਨਾਟਕ ਦੇ ਪਲਾਟ ਵਾਂਗ ਹੀ ਹੈ, ਜਿਸ ਨੇ ਸਾਊਦੀ ਅਰਬ ਦੀਆਂ ਔਰਤਾਂ ਦੀ ਪਾਬੰਦੀਸ਼ੁਦਾ ਜ਼ਿੰਦਗੀ ਨੂੰ ਇੱਕ ਵਾਰ ਸੁਰਖ਼ੀਆਂ 'ਚ...

ਨਨਕਾਣਾ ਸਾਹਿਬ ਗੁਰਦੁਆਰੇ ਤੱਕ ਸਿੱਖਾਂ ਯਾਤਰੀਆਂ ਲਈ ਬਣੇਗੀ ਸੁਰੰਗ

ਪਾਕਿਸਤਾਨ ਦੀ ਇਮਰਾਨ ਖ਼ਾਨ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘੇ ਮਗਰੋਂ ਫੈਸਲਾ ਕੀਤਾ ਹੈ ਕਿ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਗੁਰੂ ਨਾਨਕ ਦੇਵ ਜੀ...

ਤੁਲਸੀ ਕਰੇਗੀ ਰਾਸ਼ਟਰਪਤੀ ਚੋਣਾਂ ‘ਚ ਟਰੰਪ ਦਾ ਮੁਕਾਬਲਾ

ਅਮਰੀਕੀ ਕਾਂਗਰਸ ਲਈ ਚੁਣੀ ਗਈ ਭਾਰਤੀ ਮੂਲ ਦੀ ਤੁਲਸੀ ਗਬਾਰਡ(37) ਦਾ ਕਹਿਣਾ ਹੈ ਕਿ ਉਹ ਅਗਲੇ ਸਾਲ (2020) ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਡੋਨਲਡ...

ਲੁਟੇਰੇ ਨੂੰ ਨਹੀਂ ਪਤਾ ਸੀ ਕਿ ਸਾਹਮਣੇ ਮੁੱਕੇਬਾਜ ਹੈ

ਬੀਤੇ ਸ਼ਨੀਵਾਰ ਦੀ ਰਾਜ ਬ੍ਰਾਜੀਲ ਦੇ ਰਿਓ ਦੇ ਜਨੇਰਿਓ ‘ਚ ਇਕ ਵਿਅਕਤੀ ਨੂੰ ਚੋਰੀ ਕਰਨ ਦੀ ਕੋਸਿ਼ਸ ਬਹੁਤ ਮਹਿੰਗੀ ਪੈ ਗਈ। ਘਰ ਦੇ ਬਾਹਰ...

ਪੈਪਸੀਕੋ ਦੀ ਸਾਬਕਾ ਸੀਈਓ ਵਿਸ਼ਵ ਬੈਂਕ ਦੇ ਪ੍ਰਧਾਨ ਦੀ ਦੌੜ ‘ਚ

ਪੈਪਸੀਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਵਿਸ਼ਵ ਬੈਂਕ ਦੇ ਪ੍ਰਧਾਨ ਦੀ ਦੌੜ ਵਿੱਚ ਸ਼ਾਮਿਲ ਹੈ। ਵਿਸ਼ਵ ਬੈਂਕ ਦੇ ਪਰਧਾਨ ਜਿਮ ਯਾਂਗ ਕਿਮ ਨੇ ਸੋਮਵਾਰ...

ਐਮਾਜਨ ਬਣੀ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ

 ਵਾਸਿ਼ੰਗਟਨ : ਮਾਈਕਰੋਸਾਫਟ ਨੂੰ ਪਿੱਛੇ ਛੱਡ ਕੇ ਐਮਾਜਨ ਪਹਿਲੀ ਵਾਰ ਦੁਨੀਆਂ ਦੀ ਸਭ ਤੋਂ ਜਿ਼ਆਦਾ ਵੈਲੂਏਸ਼ਨ ਵਾਲੀ ਕੰਪਨੀ ਬਣ ਗਈ ਹੈ । ਸੋਮਵਾਰ ਨੂੰ...
- Advertisement -

Latest article

ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ; ਮਾਨਸਾ ਦੀ ਸੁਪਨੀਤ ਕੌਰ ਨੇ 500 ‘ਚੋਂ...

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਬਾਰਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ...

ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਨੇ ਭਰੋਸੇ ਦਾ ਵੋਟ ਜਿੱਤਿਆ, ਮਿਲੀਆਂ 144 ਵੋਟਾਂ

ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੇ ਨੇ ਵਿਧਾਨ ਸਭਾ ਵਿਚ ਭਰੋਸੇ ਦਾ ਵੋਟ ਜਿੱਤ ਲਿਆ ਹੈ। ਉਹਨਾਂ ਦੇ ਵਿਸ਼ਵਾਸ ਮਤੇ ਦੇ ਹੱਕ ਵਿਚ...

ਟ੍ਰਿਬਿਊਨ ਚੌਕ ਫਲਾਈਓਵਰ ਦੇ ਕੰਮ ਨੂੰ ਹਰੀ ਝੰਡੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ Tribune flyover ਪ੍ਰੋਜੈਕਟ ਨੂੰ ਚੁਣੌਤੀ ਦੇਣ ਵਾਲੀ ਤਾਜ਼ਾ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇੱਕ ਦਿਨ ਪਹਿਲਾਂ, ਚੰਡੀਗੜ੍ਹ ਪ੍ਰਸ਼ਾਸਨ...