ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਨੇ ਭਰੋਸੇ ਦਾ ਵੋਟ ਜਿੱਤਿਆ, ਮਿਲੀਆਂ 144 ਵੋਟਾਂ

ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੇ ਨੇ ਵਿਧਾਨ ਸਭਾ ਵਿਚ ਭਰੋਸੇ ਦਾ ਵੋਟ ਜਿੱਤ ਲਿਆ ਹੈ। ਉਹਨਾਂ ਦੇ ਵਿਸ਼ਵਾਸ ਮਤੇ ਦੇ ਹੱਕ ਵਿਚ 144 ਵੋਟਾਂ ਪਈਆਂ, ਵਿਰੋਧ ਵਿਚ 22 ਵੋਟਾਂ ਪਈਆਂ ਤੇ 5 ਮੈਂਬਰ ਵੋਟਿੰਗ ਤੋਂ ਗੈਰ ਹਾਜ਼ਰ ਰਹੇ।

Total Views: 24 ,
Real Estate