center

ਨਿਊਜ਼ੀਲੈਂਡ ਚੋਣਾਂ: ਭੰਗ ਦਾ ਉਪਯੋਗ ਅਤੇ ਇੱਛਾ ਮੁੱਕਤੀ ਉਤੇ ਵੀ ਹੋਵੇਗੀ ਵੋਟਿੰਗ-ਹਾਂ ਜਾਂ ਨਾਂਹ...

ਔਕਲੈਂਡ 13 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੀਆਂ ਆਮ ਚੋਣਾਂ ਦਾ ਐਲਾਨ ਮਾਣਯੋਗ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵੱਲੋਂ 28 ਜਨਵਰੀ ਨੂੰ ਕੀਤਾ ਜਾ ਚੁੱਕਾ...

ਮਲਾਇਕਾ ਅਰੋੜਾ ਦੀ ਗੱਡੀ ਹਾਦਸਾਗ੍ਰਸਤ, ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਅਦਾਕਾਰਾ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਮਲਾਇਕਾ ਅਰੋੜਾ ਇੱਕ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਹਾਦਸਾ...

ਸਤਲੁਜ ਦਰਿਆ ਦਾ ਪਾਣੀ ਵਧਣ ਕਾਰਨ ਲੋਕ ਚਿੰਤਾ ਦੇ ਆਲਮ ਚ

ਧੁੱਸੀ ਬੰਨ ਦੀ ਹਾਲਤ ਖਸਤਾ ਹੋਣ ਕਾਰਨ ਭੁਗਤਣਾ ਪੈ ਸਕਦਾ ਵੱਡਾ ਖਮਿਆਜਾ ਫਿਰੋਜ਼ਪੁਰ 22 ਮਈ (ਬਲਬੀਰ ਸਿੰਘ ਜੋਸਨ) : ਸੂਬੇ ਦੇ ਸਰਹੱਦੀ ਇਲਾਕਿਆਂ ਦੇ ਲੋਕਾਂ...

ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਆਏ ਅੰਮ੍ਰਿਤਪਾਲ ਮਹਿਰੋਂ ਦੇ ਹੱਕ ‘ਚ

ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਜਿਹੜਾ ਕਾਰਜ ਕੀਤਾ, ਉਹ ਠੀਕ ਕੀਤਾ। ਜਿਹੜਾ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸਿਸ਼ ਕਰੇਗਾ, ਉਹਦੇ ਨਾਲ ਇਸ ਤਰ੍ਹਾਂ ਹੀ ਹੋਣਾ...

ਚੇਨੱਈ ’ਚ ਹਵਾਈ ਸੈਨਾ ਦੇ ਏਅਰ ਸ਼ੋਅ ਮਗਰੋਂ ਪੰਜ ਮੌਤਾਂ,35 ਹਸਪਤਾਲ ਵਿਚ ਦਾਖ਼ਲ

ਚੇਨੱਈ ਮਰੀਨਾ ਬੀਚ ’ਤੇ ਕਰਵਾਏ ਏਅਰ ਸ਼ੋਅ ਵਿਚ ਸ਼ਾਮਲ ਹਜ਼ਾਰਾਂ ਲੋਕਾਂ ਨੂੰ ਅਤਿ ਦੀ ਹੁੰਮਸ ਕਰਕੇ ਵਾਪਸ ਮੁੜਦਿਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ...

ਸਾਡੇ ਵਿਧਾਇਕਾਂ ਨੂੰ ਖਰੀਦ ਰਹੀ ਹੈ ਕਾਂਗਰਸ – ਭਗਵੰਤ ਮਾਨ

ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਤੇ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਭਗਵੰਤ ਮਾਨ ਨੇ ਸਨਿੱਚਰਵਾਰ...

ਆਰਬੀਆਈ ਨੇ ਅਡਾਨੀ ਸਮੂਹ ਵੱਲੋਂ ਲਏ ਕਰਜ਼ਿਆਂ ਬਦਲੇ ਰੱਖੀਆਂ ਜਾਮਨੀਆਂ ਬਾਰੇ ਵੇਰਵੇ ਸਾਂਝੇ ਕਰਨ...

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੈਂਕਾਂ ਤੋਂ ਅਡਾਨੀ ਸਮੂਹ ਨੂੰ ਦਿੱਤੇ ਕਰਜ਼ਿਆਂ ਤੇ ਇਨ੍ਹਾਂ ਵੱਟੇ ਰੱਖੀਆਂ ਜਾਮਨੀਆਂ (ਸਕਿਓਰਿਟੀਜ਼) ਦੀ ਤਫ਼ਸੀਲ ਮੰਗ ਲਈ ਹੈ। ਦੇਸ਼...

ਸਪੇਨ: ਹਾਈ ਸਪੀਡ ਰੇਲਗੱਡੀਆਂ ਦੀ ਟੱਕਰ, 21 ਲੋਕਾਂ ਦੀ ਮੌਤ

ਦੱਖਣੀ ਸਪੇਨ ਵਿੱਚ ਐਤਵਾਰ ਨੂੰ ਤੇਜ਼ ਰਫ਼ਤਾਰ ਰੇਲਗੱਡੀ ਲੀਹੋਂ ਲੱਥਣ ਮਗਰੋਂ ਉਲਟ ਦਿਸ਼ਾ ਵਿੱਚ ਪਟੜੀ 'ਤੇ ਚੜ੍ਹ ਗਈ ਅਤੇ ਸਾਹਮਣਿਓਂ ਆ ਰਹੀ ਰੇਲਗੱਡੀ ਨਾਲ...

ਕਤਰ ਦੇ ਮੁੱਖ ਗੈਸ ਟਰਮੀਨਲ ’ਚ ਵੱਡਾ ਧਮਾਕਾ: 54 ਝੁਲਸੇ, 18 ਲਾਪਤਾ

ਕਤਰ ਵਿੱਚ ਐਤਵਾਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੋਂ ਦੇ ਮੁੱਖ ਕੁਦਰਤੀ ਗੈਸ ਐਕਸਪੋਰਟ ਟਰਮੀਨਲ ‘ਰਾਸ ਲੱਫਾਨ’ (Ras Laffan) ਵਿੱਚ ਅਚਾਨਕ ਭਿਆਨਕ ਧਮਾਕਾ...

ਏਅਰ ਇੰਡਿਆ ਨੇ ਹਵਾਈ ਅੱਡਿਆਂ ’ਤੇ ਫਸਾਏ ਹਜ਼ਾਰਾਂ ਯਾਤਰੀ

ਏਅਰ ਇੰਡੀਆ ਦਾ ਸਰਵਰ ਡਾਊਨ ਹੋਣ ਕਾਰਨ ਕਈ ਕੌਮੀ ਅਤੇ ਆਲਮੀ ਹਵਾਈ ਯਾਤਰਾਵਾਂ ਪ੍ਰਭਾਵਿਤ ਹੋਈਆਂ ਹਨ। ਇਸ ਕਾਰਨ ਦੁਨੀਆ ਭਰ ਚ ਹਜ਼ਾਰਾਂ ਯਾਤਰੀ ਹਵਾਈ...
- Advertisement -

Latest article

ਕੈਨੇਡਾ-US ਬਾਰਡਰ ਤੇ 2 ਭਾਰਤੀ ਨਾਗਰਿਕ 109 ਕਿਲੋ ਕੋਕੀਨ ਸਮੇਤ ਗ੍ਰਿਫਤਾਰ

ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਕੈਨੇਡਾ ਨਾਲ ਲਗਦੇ ਬਾਰਡਰ ਤੋਂ 2 ਭਾਰਤੀ ਨਾਗਰਿਕਾਂ ਕੋਲੋਂ 109 ਕਿਲੋ ਕੋਕੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ...

ਪੰਜਾਬ ਨੂੰ ਅੱਜ ਮਿਲੇਗਾ ਪੱਕਾ DGP

ਪੰਜਾਬ ਵਿੱਚ ਅੱਜ ਪੱਕੇ (ਸਥਾਈ) ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸੂਬੇ ਦੇ ਨਵੇਂ ਡੀਜੀਪੀ ਦੇ ਨਾਮ ਸ਼ਾਰਟਲਿਸਟ...

ਅਕਾਲ ਤਖ਼ਤ ਦੇ ਆਦੇਸ਼ ਤੋਂ ਬਾਅਦ ਕੀ ਬੇਅਦਬੀ ਕਾਨੂੰਨ ‘ਚ ਬਦਲਾਅ ਕਰੇਗੀ ਪੰਜਾਬ ਸਰਕਾਰ?

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਨੇ ਸੋਮਵਾਰ ਨੂੰ ਅਕਾਲ ਤਖ਼ਤ 'ਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ...