ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਕੈਨੇਡਾ ਨਾਲ ਲਗਦੇ ਬਾਰਡਰ ਤੋਂ 2 ਭਾਰਤੀ ਨਾਗਰਿਕਾਂ ਕੋਲੋਂ 109 ਕਿਲੋ ਕੋਕੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਮੌਨਟੈਨਾ ਦੇ ਸਵੀਟਗ੍ਰਾਸ ਇਲਾਕੇ ਵਿਚ ਦੋਵੇਂ ਭਾਰਤੀ ਨਸ਼ਿਆਂ ਦੀ ਖੇਪ ਲਿਜਾ ਰਹੇ ਸਨ ਜਦੋਂ ਇਨ੍ਹਾਂ ਰੋਕਿਆ ਗਿਆ। ਫ਼ਿਲਹਾਲ ਦੋਹਾਂ ਭਾਰਤੀ ਨਾਗਰਿਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰ ਵਿਚ ਭੇਜ ਦਿਤਾ ਗਿਆ ਹੈ।
Real Estate



















