ਬ੍ਰਿਟੇਨ ਵਿੱਚ ਹਰਿਆਣਾ ਨਾਲ ਸਬੰਧ ਰੱਖਣ ਵਾਲੇ ਇੱਕ ਪਰਿਵਾਰ ਨੇ ਬ੍ਰਿਟੇਨ ਵਿੱਚ ਇਤਿਹਾਸ ਰਚ ਦਿੱਤਾ ਹੈ। ਇਸ ਪਰਿਵਾਰ ਦੇ ਮਾਂ ਅਤੇ ਪੁੱਤਰ ਇੱਕੋ ਸਮੇਂ ਵੱਖ-ਵੱਖ ਸ਼ਹਿਰਾਂ ਦੇ ਮੇਅਰ ਬਣੇ ਹਨ।ਪੁੱਤਰ ਤੁਸ਼ਾਰ 13 ਮਈ ਨੂੰ ਬੋਰਹੈਮਵੁੱਡ ਟਾਊਨ ਕੌਂਸਲ ਦੇ ਸਭ ਤੋਂ ਘੱਟ ਉਮਰ ਦੇ ਮੇਅਰ ਬਣੇ, ਜਦੋਂ ਕਿ ਉਨ੍ਹਾਂ ਦੀ ਮਾਂ ਪਰਵੀਨ ਰਾਣੀ ਦਹੀਆ 20 ਮਈ ਨੂੰ ਹਰਟਸਮੀਅਰ ਬਰੋ ਕੌਂਸਲ ਦੀ ਪਹਿਲੀ ਭਾਰਤੀ ਮੂਲ ਦੀ ਮੇਅਰ ਚੁਣੀ ਗਈ।
Real Estate


















