ਪਟਿਆਲਾ ‘ਚ ਜੇਲ੍ਹ ਝੂਠੇ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮਾਰਨ ਦੇ ਦੋਸ਼ ਤਹਿਤ ਕੈਦ ਕੱਟ ਰਹੇ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਰਜਿੰਦਰਾ ਹਸਪਤਾਲ ਵਿੱਚ ਮੌਤ ਹੋ ਗਈ ਹੈ।ਸੂਬਾ ਸਿੰਘ ਸੂਰੀ ਕਤਲ ਕੇਸ ਵਾਲੇ ਸੰਦੀਪ ਸਿੰਘ ਸੰਨੀ ਨਾਲ ਝੜਪ ਦੌਰਾਨ ਜ਼ਖਮੀਂ ਹੋਇਆ ਸੀ।
Total Views: 14 ,
Real Estate