ਮਸ਼ਹੂਰ ਹਾਲੀਵੁੱਡ ਅਦਾਕਾਰਾ ਦੀ ਮੌਤ

ਹਾਲੀਵੁੱਡ ਅਦਾਕਾਰਾ ਮਿਸ਼ੇਲ ਟ੍ਰੈਚਟਨਬਰਗ (39)ਸਾਲਾ  ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਨਿਊਯਾਰਕ ਟਾਈਮਜ਼ ਨੇ ਰਿਪੋਰਟ ਦਿੱਤੀ ਕਿ ਉਹ ਨਿਊਯਾਰਕ ਵਿੱਚ ਆਪਣੇ ਮੈਨਹਟਨ ਅਪਾਰਟਮੈਂਟ ਵਿੱਚ ਉਸ ਨੂੰ ਬੇਹੋਸ਼ ਪਾਇਆ ਗਿਆ ਸੀ। ਉਸਨੇ ਤਿੰਨ ਸਾਲ ਦੀ ਉਮਰ ਵਿੱਚ ਇੱਕ ਬਾਲ ਕਲਾਕਾਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਸਨੇ “ਬਫੀ ਦ ਵੈਂਪਾਇਰ ਸਲੇਅਰ” ਅਤੇ “ਗੌਸਿਪ ਗਰਲ” ਵਰਗੀਆਂ ਲੜੀਵਾਰਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਪ੍ਰਸਿੱਧੀ ਪ੍ਰਾਪਤ ਕੀਤੀ ਸੀ।

Total Views: 212 ,
Real Estate