ਕੋਲਕਾਤਾ ਪਹੁੰਚੇ ਸਟਾਰ ਫੁੱਟਬਾਲਰ Lionel Messi

ਮਹਾਨ ਫੁੱਟਬਾਲ ਖਿਡਾਰੀਆਂ ਵਿੱਚੋਂ ਇੱਕ ਲਿਓਨਲ ਮੈਸੀ (Lionel Messi) ਸ਼ੁੱਕਰਵਾਰ ਨੂੰ ਭਾਰਤ ਪਹੁੰਚ ਗਏ ਹਨ। ਅਰਜਨਟੀਨਾ ਦੇ ਇਸ ਦਿੱਗਜ ਖਿਡਾਰੀ ਦਾ ਜਹਾਜ਼ ਜਿਵੇਂ ਹੀ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਏਅਰਪੋਰਟ ‘ਤੇ ਉਤਰਿਆ, ਉੱਥੇ ਮੌਜੂਦ ਹਜ਼ਾਰਾਂ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਹ ਮੈਸੀ ਦਾ ਬਹੁ-ਚਰਚਿਤ ‘G.O.A.T ਇੰਡੀਆ ਟੂਰ 2025’ (G.O.A.T India Tour 2025) ਹੈ, ਜਿਸਦੀ ਅਧਿਕਾਰਤ ਸ਼ੁਰੂਆਤ ਹੋ ਚੁੱਕੀ ਹੈ।

Total Views: 4 ,
Real Estate