Canada: ਜੈਸਪਰ ਵਿੱਚ ਅੱਗ ਨੇ ਕਈ ਇਮਾਰਤਾਂ ਨੂੰ ਲਪੇਟ ਵਿੱਚ ਲਿਆ

ਅਲਬਰਟਾ ਦੇ ਸ਼ਹਿਰ ਜੈਸ਼ਪਰ ਦੇ ਨੈਸ਼ਨਲ ਪਾਰਕ ਵਿਚ ਲੱਗੀ ਅੱਗ ਹੁਣ ਸ਼ਹਿਰ ਤੱਕ ਪਹੁੰਚ ਚੁੱਕੀ ਹੈ। ਕਈ ਇਮਾਰਤਾਂ ਅਤੇ ਹੋਟਲ ਅੱਗ ਦੀ ਲਪੇਟ ਵਿਚ ਆ ਗਏ ਹਨ। ਇਸ ਤੋਂ ਪਹਿਲਾਂ ਇਹਤਿਆਤ ਵਜੋਂ ਸਥਾਨਕ ਇਲਾਕੇ ’ਚੋਂ ਤਕਰੀਬਨ 25,000 ਵਾਸੀ ਘਰਾਂ ਛੱਡ ਕੇ ਜਾ ਚੁੱਕੇ ਹਨ। ਕੈਨੇਡੀਅਨ ਰੌਕੀਜ਼ (ਪਰਬਤ ਲੜੀ) ਦੇ ਸਭ ਤੋਂ ਵੱਡੇ ਜੈਸਪਰ ਨੈਸ਼ਨਲ ਪਾਰਕ ਅਤੇ ਜੈਸਪਰ ਟਾਊਨ ਸਾਈਟ ਵਾਸੀਆਂ ਸਣੇ ਸਾਰਿਆਂ ਨੂੰ ਸੋਮਵਾਰ ਦੇਰ ਰਾਤ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

Total Views: 267 ,
Real Estate