ਲੋਕ ਸਭਾ ਚੋਣਾਂ 2024 : ਬਿਨਾਂ ਵੋਟਾਂ ਤੋਂ ਜਿੱਤਿਆ ਭਾਜਪਾ ਦਾ ਉਮੀਦਵਾਰ

ਸੂਰਤ ਦੇ ਜ਼ਿਲ੍ਹਾ ਕੁਲੈਕਟਰ ਨੇ ਭਾਜਪਾ ਦੇ ਮੁਕੇਸ਼ ਦਲਾਲ ਨੂੰ ਸੰਸਦ ਮੈਂਬਰ (ਐਮਪੀ) ਦਾ ਪ੍ਰਮਾਣ ਪੱਤਰ ਦੇ ਦਿੱਤਾ ਹੈ , ਜੋ ਸੂਰਤ ਲੋਕ ਸਭਾ ਸੀਟ ਤੋਂ ਬਿਨਾਂ ਮੁਕਾਬਲਾ ਚੁਣੇ ਗਏ ਸਨ ਜਦੋਂ ਕਿ ਬਾਕੀ ਸਾਰੇ ਉਮੀਦਵਾਰਾਂ ਦੇ ਮੈਦਾਨ ਤੋਂ ਹਟ ਗਏ ਸਨ।ਕਾਂਗਰਸ ਦੇ ਉਮੀਦਵਾਰ ਦੇ ਨਾਮ ਰੱਦ ਕੀਤੇ ਜਾਣ ਤੋਂ ਬਾਅਦ 8 ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲੈ ਲਏ ਸਨ।

Total Views: 251 ,
Real Estate