303 ਭਾਰਤੀ ਮੁਸਾਫਰਾਂ ਵਾਲਾ ਜਹਾਜ਼ ਮੁੰਬਈ ਉੱਤਰਿਆ

ਏ 340 ਹਵਾਈ ਜਹਾਜ਼ ਜਿਸ ਵਿਚ 303 ਭਾਰਤੀ ਮੁਸਾਫਰ ਸਵਾਰ ਸਨ ਤੇ ਜਿਸਨੂੰ ਮਨੁੱਖੀ ਤਸਕਰੀ ਦੇ ਦੋਸ਼ਾਂ ਹੇਠ ਫਰਾਂਸ ਵਿਚ ਰੋਕ ਲਿਆ ਗਿਆ ਸੀ, ਫਰਾਂਸ ਤੋਂ ਉੱਡ ਕੇ ਮੁੰਬਈ ਲੈਂਡ ਹੋ ਗਿਆ ਹੈ।

Total Views: 85 ,
Real Estate