ਰਾਮ ਰਹੀਮ ਤਿੰਨ ਹਫਤਿਆਂ ਲਈ ਜੇਲ੍ਹ ਤੋਂ ਬਾਹਰ ਆਏਗਾ

ਡੇਰਾ ਮੁਖੀ ਵੱਲੋਂ ਫਰਲ੍ਹੋ ਹਾਸਲ ਕਰਨ ਲਈ ਸੁਨਾਰੀਆ ਜੇਲ੍ਹ ਪ੍ਰਸ਼ਾਸ਼ਨ ਨੂੰ ਅਰਜੀ ਦਿੱਤੀ ਗਈ ਸੀ ਜਿਸ ਨੂੰ ਮਨਜੂਰ ਕਰ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਰਾਮ ਰਹੀਮ ਤਿੰਨ ਹਫਤਿਆਂ ਲਈ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਡੇਰਾ ਮੁਖੀ ਦੇ ਸਿਰਸਾ ਡੇਰੇ ’ਚ ਆਉਣ ਦੀ ਸੰਭਾਵਨਾ ਨਹੀਂ ਬਲਕਿ ਐਤਕੀਂ ਵੀ ਯੂਪੀ ਦੇ ਬਰਨਾਵਾ ਆਸ਼ਰਮ ਰੁਕਣਗੇ।

Total Views: 106 ,
Real Estate