ਨਾ ਹਿੰਦੂ ਸਿੱਖ ਨਾ ਮੁਸਲਮਾਨ ਲੱਭਦਾ ਹਾਂ
ਨਾ ਹਿੰਦੂ ਸਿੱਖ ਨਾ ਮੁਸਲਮਾਨ ਲੱਭਦਾ ਹਾਂ
ਕਿਤੋਂ ਮਿਲ਼ ਜਾਵੇ ਮੈ ਤਾਂ ਇਨਸਾਨ ਲੱਭਦਾ ਹਾਂ।
ਨਾ ਲੰਮੇਰੀ ਉਮਰ ਨਾ ਐਸ਼ ਪ੍ਰਸਤੀ ਹੀ ਲੋੜਾਂ
ਰਹਾਂ ਸਦਾ ਤੰਦਰੁਸਤ ਇਹ...
ਸ਼ਾਮ ਪਈ -ਅਮਨਜੀਤ ਕੌਰ ਸ਼ਰਮਾ
ਅਮਨਜੀਤ ਕੌਰ ਸ਼ਰਮਾ
ਸ਼ਾਮ ਪਈ ਤੇ ਆਲ੍ਹਣਿਆਂ ਨੂੰ,
ਪਰਤਣ ਜਦੋਂ ਪਰਿੰਦੇ।
ਹਉਕਾ ਭਰ ਕੇ ਬਹਿ ਜਾਂਦੇ,
ਪਰਦੇਸੀਂ ਰਹਿੰਦੇ ਲੋਕ।
ਆਪਣਾ ਘਰ ਤਾਂ ਆਪਣਾ ਈ ਹੁੰਦਾ
ਖਿੱਚਾਂ ਦਿਲ ਨੂੰ ਪਾਉਂਦਾ
ਵਿੱਚ ਉਦਾਸੀ...
ਕਾਰਿਆ ਪ੍ਰਭਜੋਤ ਕੌਰ
ਕਾਰਿਆ ਪ੍ਰਭਜੋਤ ਕੌਰ
ਐਮ ਏ, ਬੀਐਡ(ਦਿੱਲੀ ਯੁਨੀਵਰਸਿਟੀ)
ਆਨੰਦ ਵਿਚ ਵਿਘਨ
ਗੁਰਮੇਲ ਸਰਾ
ਮੈਂ ਇਕ ਦਿਨ ਸਿਖ਼ਰ ਦੁਪਹਿਰੇ ਘਰ ਨੇੜੇ ਸੜਕ ਉਤੇ ਲਿਟ ਗਿਆ। ਚੰਗਾ ਲੱਗ ਰਿਹਾ ਸੀ , ਪਰ ਇਕ ਬਜ਼ੁਰਗ ਨੇ ਕਿਹਾ ਕਿ "ਤੈਨੂੰ...
ਮੈਂ ਵੀ ਕਲਬੂਤ ਹੋਈ
ਕਾਰਿਆ ਪ੍ਰਭਜੋਤ ਕੌਰ
ਮੈਂ ਵੀ ਕਲਬੂਤ ਹੋਈ
ਬੰਦ ਹਾਂ - - -
ਮਿੱਟੀ ਆਪਣੀ 'ਚ ,
ਉਸ ਕਲਬੂਤ 'ਤੇ
ਕਈ ਲੇਪ ਹੁੰਦੇ
ਰੰਗ ਬੁਟੀਆਂ ਦੇ ,
ਮੈਂ ਤਾਂ ਵਲੇਟੀ ਬੈਠੀ ਹਾਂ
ਰਿਸ਼ਤੀਆ...
ਤੇਰੀ ਯਾਦ ਨੇ
ਕਾਰਿਆ ਪ੍ਰਭਜੋਤ ਕੌਰ
ਤੇਰੀ ਯਾਦ ਨੇ
ਤਾਂ ਮੈਨੂੰ ਆਪਣੇ
ਆਪ ਨਾਲੋ ਵੀ
ਦੂਰ ਕਰ
ਗੁੰਮ ਕਰਤਾ ,
ਚੁੱਪ-ਸ਼ਾਂਤ
ਅਡੋਲ ਬੈਠੀ ਹਾਂ
ਅੱਖਾਂ ਸਾਹਾਂ 'ਚ
ਤੇਰੇ ਨਾਲ ।
ਸਾਹ ਲੈਣੋ
ਵੀ ਡਰਾਂ
ਕਿਤੇ ਬਿਰਤੀ ਨਾ
ਟੁੱਟ ਜਾਵੇ ,
ਭੁਰ...