center

ਵਟਸਐਪ ਸਰਵਰ ਹੋਇਆ ਡਾਊਨ !

ਮੈਸੇਜਿੰਗ ਐਪ ਵਟਸਐਪ ਅਚਾਨਕ ਬੰਦ ਹੋ ਗਈ। ਅਚਾਨਕ ਸਰਵਰ ਡਾਊਨ ਹੋਣ ਕਾਰਨ ਮੈਸੇਜ ਭੇਜਣ ਤੇ ਪਾਉਣ 'ਚ ਤਕਨੀਕੀ ਗੜਬੜ ਆ ਰਹੀ ਹੈ।

ਰਿਸ਼ੀ ਸੁਨਕ ਬਣਨਗੇ ਇੰਗਲੈਂਡ ਦੇ ਅਗਲੇ ਪ੍ਰਧਾਨ ਮੰਤਰੀ

ਰਿਸ਼ੀ ਸੁਨਕ ਨੂੰ ਸੋਮਵਾਰ ਨੂੰ ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਜੋਂ ਚੁਣ ਲਿਆ ਗਿਆ ਹੈ ਜਿਸ ਨਾਲ ਉਨ੍ਹਾਂ ਦੇ ਬ੍ਰਿਟੇਨ ਦੇ ਅਗਲੇ ਪ੍ਰਧਾਨ...

ਕੀਨੀਆ ‘ਚ ਪਾਕਿਸਤਾਨੀ ਪੱਤਰਕਾਰ ਅਰਸ਼ਦ ਸ਼ਰੀਫ਼ ਦੀ ਗੋਲੀ ਮਾਰ ਕੇ ਹੱਤਿਆ

ਪੱਤਰਕਾਰ 'ਤੇ ਪਾਕਿਸਤਾਨ 'ਚ ਦਰਜ ਸੀ ਦੇਸ਼ ਧ੍ਰੋਹ ਦਾ ਮਾਮਲਾ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਰਸ਼ਦ ਸ਼ਰੀਫ਼ ਦੀ ਕੀਨੀਆ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ,...

ਹਮਲੇ ਪਿੱਛੋਂ ਸਲਮਾਨ ਰਸ਼ਦੀ ਦੀ ਇਕ ਅੱਖ ਦੀ ਨਿਗ੍ਹਾ ਗਈ

ਉੱਘੇ ਲੇਖਕ ਸਲਮਾਨ ਰਸ਼ਦੀ ਦੀ ਅੱਖ ਦੀ ਨਿਗ੍ਹਾ ਚਲੀ ਗਈ ਹੈ। ਉਨ੍ਹਾਂ ਦੇ ਨੁਮਾਇੰਦੇ ਐਂਡਰਿਊ ਵਾਈਲੀ ਨੇ ਦੱਸਿਆ ਕਿ ਪੱਛਮੀ ਨਿਊਯਾਰਕ ’ਚ ਅਗਸਤ ’ਚ...

UK ‘ਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਫਿਰ ਲੱਗੀ ਦੌੜ

ਪ੍ਰਧਾਨ ਮੰਤਰੀ ਦੇ ਅਹੁਦੇ ਦੀ UK 'ਚ ਫਿਰ ਦੌੜ ਫਿਰ ਤੋਂ ਲੱਗ ਗਈ ਹੈ . ਸਾਬਕਾ ਬਰਤਾਨਵੀ ਵਿੱਤ ਮੰਤਰੀ ਰਿਸ਼ੀ ਸੂਨਕ ਨੇ ਬਰਤਾਨੀਆ ਦੇ...

ਕੈਨੇਡਾ ਵਿਚ ਗੰਨ ‘ਤੇ ਮੁਕੰਮਲ ਪਾਬੰਦੀ ਲਾਗੂ, ਵਿਦੇਸ਼ਾਂ ਤੋਂ ਲਿਆਉਣ ‘ਤੇ ਵੀ ਰੋਕ

ਕੈਨੇਡਾ ਵਿਚ ਹੈਂਡਗੰਨਜ਼ ਦੀ ਖਰੀਦ-ਫਰੋਖ਼ਤ ਉਪਰ ਮੁਕੰਮਲ ਪਾਬੰਦੀ ਲਾਗੂ ਹੋ ਗਈ ਹੈ ਅਤੇ ਹੁਣ ਮੁਲਕ ਦਾ ਕੋਈ ਵਸਨੀਕ ਵਿਦੇਸ਼ਾਂ ਤੋਂ ਵੀ ਪਸਤੌਲ ਨਹੀਂ ਲਿਆ...

ਚੀਨ : ਸਾਬਕਾ ਰਾਸ਼ਟਰਪਤੀ ਹੂ ਜਿਨਤਾਓ ਨੂੰ ਮੀਟਿੰਗ ’ਚੋਂ ਬਾਹਰ ਕੱਢਿਆ

ਜਿਨਪਿੰਗ ਨੇ ਆਪਣੇ ਲਈ ਤੀਜੀ ਵਾਰ ਰਾਸ਼ਟਰਪਤੀ ਬਣਨ ਦਾ ਰਾਹ ਕੀਤਾ ਪੱਧਰਾ ਕੇਂਦਰੀ ਕਮੇਟੀ ’ਚੋਂ ਪ੍ਰਧਾਨ ਮੰਤਰੀ ਲੀ ਕੇਕਿਆਂਗ ਸਣੇ ਕਈ ਹੋਰ ਆਗੂ ਲਾਂਭੇ ਚੀਨ ਦੀ...

FATF ਨੇ ਪਾਕਿਸਤਾਨ ਨੂੰ ‘ਗ੍ਰੇਅ ਸੂਚੀ’ ਵਿੱਚੋਂ ਕੱਢਿਆ

ਅਤਿਵਾਦ ਲਈ ਫੰਡਿੰਗ ਅਤੇ ਮਨੀ ਲਾਂਡਰਿੰਗ ’ਤੇ ਨਜ਼ਰ ਰੱਖਣ ਵਾਲੀ ਆਲਮੀ ਨਿਗਰਾਨ ਸੰਸਥਾ ਵਿੱਤੀ ਕਾਰਵਾਈ ਕਾਰਜ ਬਲ (ਐੱਫਏਟੀਐੱਫ) ਨੇ ਅੱਜ ਪਾਕਿਸਤਾਨ ਨੂੰ ਆਪਣੀ ‘ਗ੍ਰੇਅ...

ਈਰਾਨ ਪ੍ਰਦਰਸ਼ਨਾਂ ਦੌਰਾਨ ਪੁਲਿਸ ਨੇ ਦੋ ਨਾਬਾਲਗਾਂ ਨੂੰ ਮਾਰਿਆ

ਇਰਾਨ ਵਿੱਚ ਹਿਜਾਬ ਦੇ ਖਿਲਾਫ਼ ਹੋ ਰਹੇ ਪ੍ਰਦਰਸ਼ਨਾਂ ਨੂੰ ਦਬਾਉਣ ਦੌਰਾਨ 15 ਸਾਲਾ ਸਕੂਲੀ ਵਿਦਿਆਰਥਣ ਅਸਰਾ ਪਨਾਹੀ ਦੀ ਬੁੱਧਵਾਰ ਨੂੰ ਪੁਲਿਸ ਦੁਆਰਾ ਕੁੱਟਮਾਰ ਤੋਂ...

#BreakingNews ਬਰਤਾਨੀਆ ਦੀ ਨਵੀਂ ਬਣੀ ਪ੍ਰਧਾਨ ਮੰਤਰੀ ਦੇਵੇਗੀ ਅਸਤੀਫਾ

#BreakingNews Liz Truss resigns: PM to step down within a week ਬਰਤਾਨੀਆ ਦੀ ਨਵੀਂ ਬਣੀ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ
- Advertisement -

Latest article

ਖਾਲੜਾ ਥਾਣੇ ਦਾ ਸਬ-ਇੰਸਪੈਕਟਰ ਗ੍ਰਿਫ਼ਤਾਰ!

ਤਰਨਤਾਰਨ ਜ਼ਿਲ੍ਹੇ ਦੇ ਥਾਣਾ ਖਾਲੜਾ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ ਸਟਾਫ ਦੀ ਟੀਮ ਨੇ ਕਰੀਬ 300 ਗ੍ਰਾਮ ਹੈਰੋਇਨ ਅਤੇ ਕਥਿਤ ਡਰੱਗ ਮਨੀ...

ਇਰਾਨ ਨਾਲ ਸਮਝੌਤਾ ਖ਼ਤਮ- Trump

ਹਰਮੁਜ਼ ਜਲ ਮਾਰਗ ਵਿੱਚ ਤਿੰਨ ਸਮੁੰਦਰੀ ਬੇੜਿਆਂ ਉੱਤੇ ਹਮਲਿਆਂ ਮਗਰੋਂ ਅਮਰੀਕਾ ਨੇ ਬੁੱਧਵਾਰ ਤੜਕੇ ਇਰਾਨ ’ਤੇ ‘ਜਵਾਬੀ ਹਮਲੇ’ ਕੀਤੇ। ਟਰੰਪ ਪ੍ਰਸ਼ਾਸਨ ਨੇ ਇਰਾਨ ਨੂੰ...

ਗੁਦਾਮ ਦੀ ਉਸਾਰੀ ਲਈ ਵਿਵਾਦਿਤ ਟੈਂਡਰ ਰੱਦ

ਪੰਜਾਬ ਸਰਕਾਰ ਨੇ ਝਗੜੇ ਦੀ ਜੜ੍ਹ ਬਣੇ ਪੱਟੀ/ਭਿੱਖੀਵਿੰਡ ’ਚ ਉਸਾਰੇ ਜਾਣ ਵਾਲੇ 50 ਹਜ਼ਾਰ ਮੀਟਰਿਕ ਟਨ ਦੀ ਸਮਰੱਥਾ ਵਾਲੇ ਗੁਦਾਮ ਦੀ ਉਸਾਰੀ ਲਈ ਟੈਂਡਰ...