ਵਟਸਐਪ ਸਰਵਰ ਹੋਇਆ ਡਾਊਨ !

ਮੈਸੇਜਿੰਗ ਐਪ ਵਟਸਐਪ ਅਚਾਨਕ ਬੰਦ ਹੋ ਗਈ। ਅਚਾਨਕ ਸਰਵਰ ਡਾਊਨ ਹੋਣ ਕਾਰਨ ਮੈਸੇਜ ਭੇਜਣ ਤੇ ਪਾਉਣ ‘ਚ ਤਕਨੀਕੀ ਗੜਬੜ ਆ ਰਹੀ ਹੈ।

Total Views: 280 ,
Real Estate