ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸਮੁੰਦਰੀ ਜਹਾਜ਼ ‘ਚ ਰੱਖੇਗਾ ਬ੍ਰਿਟੇਨ !
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦਾਅਵਾ ਕੀਤਾ ਕਿ ਬ੍ਰਿਟੇਨ ਦੇ ਤਟਾਂ 'ਤੇ ਆਉਣ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀਆਂ ਕਿਸ਼ਤੀਆਂ ਨੂੰ ਰੋਕਣ ਦੀ ਉਨ੍ਹਾਂ...
ਅਫਗਾਨਿਸਤਾਨ : 80 ਵਿਦਿਆਰਥਣਾਂ ਨੂੰ ਦਿੱਤਾ ਗਿਆ ਜ਼ਹਿਰ,
ਅਫਗਾਨਿਸਤਾਨ ‘ਚ ਲਗਭਗ 80 ਸਕੂਲੀ ਕੁੜੀਆਂ ਨੂੰ ਜ਼ਹਿਰ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ ਇਹ ਘਟਨਾਵਾਂ ਉੱਤਰੀ ਖੇਤਰ ‘ਚ ਸਥਿਤ ਸਰ-ਏ-ਪੁਲ ਸੂਬੇ ‘ਚ ਹਫਤੇ ਦੇ...
ਅਮਰੀਕਾ : Google, Meta ਤੇ Snapchat ‘ਤੇ ਸਕੂਲ ਨੇ ਕੀਤਾ ਕੇਸ,ਕਿਹਾ, ਬੱਚਿਆਂ ਦੀ ਮਾਨਸਿਕ...
ਅਮਰੀਕਾ ਦੇ ਮੈਰੀਲੈਂਡ ਸੂਬੇ ਦੇ ਇੱਕ ਸਕੂਲ ਨੇ ਦੁਨੀਆ ਦੀਆਂ ਪ੍ਰਮੁੱਖ ਤਕਨੀਕੀ ਕੰਪਨੀਆਂ ਦੇ ਖਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਸਕੂਲ ਨੇ ਗੂਗਲ, ਟਿੱਕਟੌਕ, ਮੈਟਾ...
ਅਜੈ ਸਿੰਘ ਬੰਗਾ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
ਅਜੈ ਸਿੰਘ ਬੰਗਾ ਨੇ 2 ਜੂਨ ਨੂੰ 5 ਸਾਲਾਂ ਲਈ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ 3 ਮਈ...
ਕੈਨੇਡਾ: ਅਲਬਰਟਾ ਵਿਧਾਨ ਸਭਾ ਚੋਣਾਂ ਵਿਚ ਯੂਪੀਸੀ ਨੇ ਹਾਸਲ ਕੀਤਾ ਬਹੁਮਤ
ਅਲਬਰਟਾ ਵਿਧਾਨ ਸਭਾ ਚੋਣਾਂ ਵਿਚ ਡੈਨੀਅਲ ਸਮਿਥ ਦੀ ਅਗਵਾਈ ਵਾਲੀ ਯੂਪੀਸੀ ਨੇ ਬਹੁਮਤ ਹਾਸਲ ਕਰ ਲਿਆ ਹੈ। ਯੂਪੀਸੀ ਨੂੰ ਕੁੱਲ 87 ਸੀਟਾਂ ਵਿੱਚੋਂ 49...
ਪਹਿਲੇ ‘ਚਾਈਨਾ-ਮੇਡ’ ਜਹਾਜ਼ ਨੇ ਚੀਨ ਵਿੱਚ ਭਰੀ ਪਲੇਠੀ ਸਫ਼ਲ ਉਡਾਣ
ਚੀਨ 'ਚ ਬਣੇ ਪਹਿਲੇ ਮੁਸਾਫ਼ਰ ਜਹਾਜ਼ ਸੀ919 ਨੇ ਪਹਿਲੀ ਕਮਰਸ਼ੀਅਲ ਉਡਾਣ ਸਫ਼ਲਤਾਪੂਰਬਕ ਮੁਕੰਮਲ ਕਰ ਲਈ ਹੈ। ਇਸ ਨਾਲ ਚੀਨ ਸ਼ਹਿਰੀ ਹਵਾਬਾਜ਼ੀ ਦੀ ਮੰਡੀ ’ਚ...
ਬਰੇਨ ਚਿੱਪ ਦੀ ਅਮਰੀਕਾ ਨੇ ਮਨੁੱਖਾਂ ਉੱਤੇ ਟੈਸਟਿੰਗ ਦੀ ਦਿੱਤੀ ਪ੍ਰਵਾਨਗੀ
ਇਲੋਨ ਮਸਕ ਦੀ ਬਰੇਨ ਚਿੱਪ ਫਰਮ ਦਾ ਕਹਿਣਾ ਹੈ ਕਿ ਉਸ ਨੂੰ ਯੂਐਸ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ (ਐੱਫ਼ਡੀਏ) ਤੋਂ ਮਨੁੱਖਾਂ 'ਤੇ ਆਪਣੇ ਪਹਿਲੇ ਟੈਸਟ...
ਚੀਨ ‘ਚ ਕੋਰੋਨਾ ਦੀ ਨਵੀਂ ਲਹਿਰ ਦਾ ਖਤਰਾ ! ਚੀਨ ‘ਚ ਅਪ੍ਰੈਲ ਤੋਂ ਵੱਧ...
ਚੀਨ ‘ਚ ਕੋਰੋਨਾ ਦੀ ਲਹਿਰ ਮੁੜ ਦਸਤਕ ਦੇ ਸਕਦੀ ਹੈ ਅਤੇ ਇਹ ਲਹਿਰ ਇੰਨੀ ਖਤਰਨਾਕ ਹੋਣ ਦੀ ਸੰਭਾਵਨਾ ਹੈ ਕਿ ਚੀਨ ‘ਚ ਜੂਨ ਮਹੀਨੇ...
ਮਾੜੀਆਂ ਫਿਲਮਾਂ ਦਾ ਅਸਰ: ਭਾਰਤੀ ਮੂਲ ਦੇ ਲੜਕੇ ਨੇ ਵਾਈਟ ਹਾਊਸ ਦੇ ਬੈਰੀਅਰ ’ਚ...
ਭਾਰਤੀ ਮੂਲ ਦੇ 19 ਸਾਲਾ ਲੜਕੇ ਨੇ ਕਿਰਾਏ ’ਤੇ ਲਏ ਇਕ ਯੂ-ਹੌਲ ਟਰੱਕ ਨਾਲ ਇੱਥੇ ਸਥਿਤ ਵਾਈਟ ਹਾਊਸ ਦੇ ਬੈਰੀਅਰ ਵਿਚ ਜਾਣਬੁੱਝ ਕੇ ਟੱਕਰ...
ਅਲਬਰਟਾ ਵਿਧਾਨ ਸਭਾ ਦੀਆਂ ਚੋਣਾਂ 29 ਨੂੰ
ਕੈਨੇਡਾ ਦੇ ਸੂਬੇ ਅਲਬਰਟਾ ਦੀ ਵਿਧਾਨ ਸਭਾ ਦੀਆਂ ਚੋਣਾਂ 29 ਮਈ ਨੂੰ ਹੋਣ ਜਾ ਰਹੀਆਂ ਹਨ ਤੇ ਅਡਵਾਂਸ ਵੋਟਾਂ 23 ਮਈ ਤੋਂ 27 ਮਈ...





























