ਅਲਬਰਟਾ ਵਿਧਾਨ ਸਭਾ ਦੀਆਂ ਚੋਣਾਂ 29 ਨੂੰ

ਕੈਨੇਡਾ ਦੇ ਸੂਬੇ ਅਲਬਰਟਾ ਦੀ ਵਿਧਾਨ ਸਭਾ ਦੀਆਂ ਚੋਣਾਂ 29 ਮਈ ਨੂੰ ਹੋਣ ਜਾ ਰਹੀਆਂ ਹਨ ਤੇ ਅਡਵਾਂਸ ਵੋਟਾਂ 23 ਮਈ ਤੋਂ 27 ਮਈ ਤੱਕ ਪਾਈਆ ਜਾਣਗੀਆਂ । ਇੱਥੇ ਮੁੱਖ ਮੁਕਾਬਲਾ ਸੱਤਾਧਾਰੀ ਯੂ. ਸੀ. ਪੀ. ਪਾਰਟੀ ਅਤੇ ਐਨ. ਡੀ. ਪੀ. ਪਾਰਟੀ ਵਿਚਕਾਰ ਹੋਵੇਗਾ ।

Total Views: 59 ,
Real Estate