ਯੂਕਰੇਨ ਵਿੱਚ ਜੰਗ ਲੜ ਰਹੇ ਕੁਝ ਬ੍ਰਿਟਿਸ਼ ਸੈਨਿਕ !
ਬ੍ਰਿਟਿਸ਼ ਰੱਖਿਆ ਮੰਤਰਾਲੇ ਨੇ ਸੈਨਿਕਾਂ ਲਈ ਜਾਰੀ ਕੀਤਾ ਆਦੇਸ਼
ਕੋਈ ਵੀ ਦੇਸ਼ ਰੂਸ-ਯੂਕਰੇਨ ਯੁੱਧ ਵਿੱਚ ਸਿੱਧਾ ਪ੍ਰਵੇਸ਼ ਨਹੀਂ ਕਰਨਾ ਚਾਹੁੰਦਾ। ਉਹ ਦੇਸ਼ ਵੀ ਨਹੀਂ ਜੋ...
ਜੋ ਬਾਈਡਨ ਅਤੇ ਵਲਾਦੀਮਾਰ ਪੂਤਿਨ ਵਿਚਕਾਰ ਫੋਨ ਤੇ ਹੋਈ ਗੱਲਬਾਤ ……
ਦਵਿੰਦਰ ਸਿੰਘ ਸੋਮਲ :- ਬੀਤੇ ਕੱਲ ਰੂਸੀ ਰਾਸ਼ਟਰਪਤੀ ਵਲਾਦੀਮਾਰ ਪੂਤਿਨ ਅਤੇ ਜੋ ਬਾਇਡਨ ਨੇ ਫੋਨ ਤੇ ਇੱਕ ਦੂਜੇ ਨਾਲ ਯੁਕਰੇਨ ਵਿਵਾਦ ਦੇ ਚਲਦਿਆ ਇੱਕ...
ਰਸ਼ੀਆ ਯੁਕਰੇਨ ਵਿਵਾਦ ਬਹੁਤ ਖਤਰਨਾਕ ਸਥਿਤੀ ਵੱਲ ਨੂੰ ਵਧਦਾ ਹੋਇਆ …..
ਦਵਿੰਦਰ ਸਿੰਘ ਸੋਮਲ
ਬੀਤੀ ਰਾਤ ਰਸ਼ੀਅਨ ਰਾਸ਼ਟਰਪਤੀ ਵਲਾਦੀਮਾਰ ਪੂਤਿਨ ਨੇ ਲੋਹਾਂਸਕ ਅਤੇ ਡੋਨਟਸਕ ਯੁਕਰੇਨ ਦੇ ਸੂਬੇ ਜੋ 2014 ਤੋ ਉਸਤੋ ਵੱਖ ਹੋਏ ਅਤੇ ਜਿੱਥੇ ਯੁਕਰੇਨੀਅਨ...
ਅਮਰੀਕਾ : 4 ਨਾਗਰਿਕਾਂ ਅਗਵਾ,ਪਾਕਿਸਤਾਨੀ ਵਿਗਿਆਨੀ ਦੀ ਮੰਗੀ ਰਿਹਾਈ
ਅਮਰੀਕਾ ਦੇ ਟੈਕਸਾਸ ਦੇ ਕੋਲੀਵਿਲੇ ਸ਼ਹਿਰ ਵਿੱਚ ਇਜ਼ਰਾਈਲ ਦੇ ਇੱਕ ਸਮਾਗਮ ਦੌਰਾਨ ਘੱਟੋ-ਘੱਟ ਚਾਰ ਲੋਕਾਂ ਨੂੰ ਅਗਵਾ ਕਰ ਲਿਆ ਗਿਆ। ਅਗਵਾਕਾਰ ਅਮਰੀਕੀ ਜੇਲ੍ਹ ਵਿੱਚ...
ਸਾਊਦੀ ਅਰਬ ‘ਚ 81 ਜਣਿਆਂ ਨੂੰ ਇੱਕੋ ਦਿਨ ਦਿੱਤੀ ਗਈ ਫਾਂਸੀ
ਸਾਊਦੀ ਅਰਬ ਨੇ ਸ਼ਨੀਵਾਰ ਨੂੰ ਕਤਲੇਆਮ ਤੋਂ ਲੈ ਕੇ ਅੱਤਵਾਦੀ ਸਮੂਹਾਂ ਨਾਲ ਸਬੰਧਤ ਅਪਰਾਧਾਂ ਦੇ ਕਥਿਤ ਦੋਸ਼ੀ 81 ਲੋਕਾਂ ਨੂੰ ਫਾਂਸੀ ਦਿੱਤੀ। ਇਹ ਅੰਕੜਾ...
ਸ਼ੇਨ ਵਾਰਨ ਦੇ ਕਮਰੇ ਅਤੇ ਤੌਲੀਏ ’ਤੇ ਖੂਨ ਦੇ ਧੱਬੇ ਮਿਲੇ
ਥਾਈਲੈਂਡ ਦੀ ਜਾਂਚ ਟੀਮ ਨੂੰ ਮਹਾਨ ਕ੍ਰਿਕਟਰ ਸ਼ੇਨ ਵਾਰਨ ਦੇ ਕਮਰੇ ਦੇ ਫਰਸ਼ ਅਤੇ ਤੌਲੀਏ ਉੱਤੇ ਕਥਿਤ ਤੌਰ 'ਤੇ "ਖੂਨ ਦੇ ਧੱਬੇ" ਮਿਲੇ ਹਨ।...
ਯੁਕਰੇਨ ਅਤੇ ਰਸ਼ੀਆ ਦੀ ਜੰਗ ਜਾਰੀ , ਮੋਸਕੋ ਨੇ ਕਿਹਾ ਕੇ ਉਹਨਾਂ ਦੇ 498...
ਦਵਿੰਦਰ ਸਿੰਘ ਸੋਮਲ
ਰਸ਼ੀਆ ਵਲੋ ਯੁਕਰੇਨ ਉੱਤੇ ਕੀਤਾ ਹਮਲਾ (ਜਿਸਨੂੰ ਰਸ਼ੀਆ “ਸਪੈਸ਼ਲ ਆਪਰੇਸ਼ਨ” ਅਤੇ ਯੁਕਰੇਨ ਉਹਨਾਂ ਦੀ “ਆਜਾਦੀ ਤੇ ਹਮਲਾ” ਕਹਿੰਦਾ ਹੈ)ਅੱਜ ਗਿਆਰਵੇ ਦਿਨ ‘ਚ...
ਯੂਕਰੇਨ ਰੂਸ ਵਿਵਾਦ-ਕਈ ਦੇਸ਼ਾਂ ਦੀਆਂ ਉਡਾਣਾਂ ਰੱਦ
ਰੂਸ ਅਤੇ ਪੱਛਮੀ ਦੇਸ਼ਾਂ ਵਿਚਾਲੇ ਹਫ਼ਤੇ ਦੇ ਅਖੀਰ ਵਿੱਚ ਗੱਲਬਾਤ ਦੇ ਬਾਵਜੂਦ ਹਮਲਿਆਂ ਦੀਆਂ ਸੰਭਾਵਨਾਵਾਂ ਦੇ ਕਾਰਨ ਕੁਝ ਹਵਾਈ ਕੰਪਨੀਆਂ ਨੇ ਯੂਕਰੇਨ ਜਾਣ ਵਾਲੀਆਂ...
ਦੁਨੀਆ ਨੇ ਛੱਡਿਆ ਇਕੱਲਾ ਤਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਂਸਕੀ ਫੌਜ ਦੀ ਵਰਦੀ ਵਿੱਚ...
ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਦੂਜੇ ਦਿਨ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸ਼ੁੱਕਰਵਾਰ ਸਵੇਰੇ ਤਿੰਨ ਧਮਾਕੇ ਸੁਣੇ ਗਏ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ...
ਲਗਦਾ ਤੁਸੀਂ ਮੈਨੂੰ ਆਖਰੀ ਵਾਰ ਜ਼ਿੰਦਾ ਦੇਖ ਰਹੇ ਹੋ- ਵੋਲੋਦੀਮੀਰ ਜ਼ੇਲੇਂਸਕੀ
ਯੂਕਰੇਨ 'ਤੇ ਰੂਸ ਜੰਗ ਦੌਰਾਨ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਅਮਰੀਕੀ ਸੰਸਦ ਮੈਂਬਰਾਂ ਨਾਲ ਸਿੱਧੇ ਤੌਰ 'ਤੇ ਗੱਲ ਕੀਤੀ ਅਤੇ ਰੂਸੀ ਹਮਲੇ...



























