center

ਗੈਂਗਸਟਰਾਂ ਖਿ਼ਲਾਫ਼ ਵਿਸ਼ੇਸ਼ ਕਾਨੂੰਨ ਬਣਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਛੇ ਮਹੀਨੀਆਂ...

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜੀਵ ਸ਼ਰਮਾ ਅਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੇ ਬੈਂਚ ਨੇ ਆਖਿਆ ‘‘ ਪੰਜਾਬ ਅਤੇ ਹਰਿਆਣਾ ਰਾਜਾਂ ਵਿਚ...

ਆਪਣਾ ਘਰ ਉਜਾੜ ਕਿ ਹੁਣ ਭਗਵੰਤ ਮਾਨ ਦੂਜਿਆਂ ਦੀਆਂ ਮਿੰਨਤਾਂ ਕਰਦਾ ਫਿਰਦਾ- ਖਹਿਰਾ

ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਆਪ ਤੋਂ ਬਾਗੀ ਹੋਏ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਿ ਉਹ ਵਿਧਾਇਕ ਪਦ ਤੋਂ ਅਸਤੀਫ਼ਾ ਨਹੀਂ ਦੇਣਗੇ...

ਕਿਵੇਂ ਹੋਇਆ ਸੀ ਇੰਦਰਾ ਗਾਂਧੀ ਦਾ ਕਤਲ

ਗੱਲ 36 ਸਾਲ ਪੁਰਾਣੀ ਹੈ। 1984 ਵਿੱਚ 30 ਅਕਤੂਬਰ ਨੂੰ ਉੜੀਸਾ ਵਿੱਚ ਚੋਣਾਂ ਦੇ ਪ੍ਰਚਾਰ ਵਿੱਚੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਪਸ ਆਈ ਸੀ। ਉਹਨਾ...

‘ਹੈਰੀਟੇਜ਼ ਸਟ੍ਰੀਟ’ ਤੇ ਲੱਗੇ ਭੰਗੜੇ-ਗਿੱਧੇ ਵਾਲੇ ਬੁੱਤਾਂ ਦੀ ਭੰਨਤੋੜ ਕਰਨ ਵਾਲੇ 8 ਗ੍ਰਿਫਤਾਰ

ਅੰਮ੍ਰਿਤਸਰ 'ਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਹੈਰੀਟੇਜ ਸਟ੍ਰੀਟ ਦੇ ਬਾਹਰ ਲੱਗੇ ਗਿੱਧੇ-ਭੰਗੜੇ ਵਾਲੇ ਬੁੱਤਾਂ ਨੂੰ ਹਟਾਉਣ ਲਈ ਸਿੱਖ ਜੱਥੇਬੰਦੀਆਂ ਨੇ ਮੋਰਚਾ ਖੋਲਿ੍ਹਆਂ...

“ਅਸੀਂ ਪਾਰਟੀ ਛੱਡੀ ਨਹੀਂ ਸਾਨੂੰ ਕੱਢਿਆ ਗਿਆ, ਸੁਖਬੀਰ ਨੂੰ ਕੋਈ ਵੀ ਸੀਰੀਅਸ ਨਹੀਂ ਲੈਂਦਾ”...

ਅਕਾਲੀ ਦਲ ਚੋਂ ਬਾਗੀ ਹੋਣ ਮਗਰੋਂ ਪਾਰਟੀ ਚੋਂ ਮੁਅੱਤਲ ਕੀਤੇ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਾਰਟੀ ਨਹੀਂ ਛੱਡੀ ਬਲਕਿ ਉਨ੍ਹਾਂ...

ਦੀਵਾਲੀ ਦੀ ਰਾਤ ਜੋਰਦਾਰ ਧਮਾਕੇ ਨੇ ਹਿਲਾਏ ਜਲੰਧਰ ਵਾਸੀ

ਦੀਵਾਲੀ ਦੀ ਰਾਤ ਜਲੰਧਰ ਸ਼ਹਿਰ ‘ਚ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਅੰਮ੍ਰਿਤਸਰ ਬਾਈਪਾਸ ਨੇੜੇ ਬਾਬਾ ਮੋਹਨ ਦਾਸ ਨਗਰ ‘ਚ ਖਾਲੀ ਪਏ ਇੱਕ ਪਲਾਟ ‘ਚ ਹੋਇਆ।...

ਵਿਧਾਇਕਾਂ ਨੂੰ ਆਪਣੀ ਜਾਇਦਾਦ ਦਾ ਦੇਣਾ ਪਵੇਗਾ ਵੇਰਵਾ , CBI ਦੀ ਤਰਜ਼ ‘ਤੇ ਬਣਾਇਆ...

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਹੋਈ। ਇਸ ਬੈਠਕ 'ਚ ਮੰਤਰੀ ਮੰਡਲ ਦੇ ਸਾਰੇ ਵਿਧਾਇਕਾਂ ਨੂੰ ਆਪਣੀ ਅਚੱਲ ਜਾਇਦਾਦ ਦਾ...

ਮੁਸਲਿਮ ਭਾਈਚਾਰੇ ਵੱਲੋਂ ਸੰਘਰਸ਼ੀ ਬਜੁਰਗ ਕਿਸਾਨਾਂ ਦੀ ਹੱਥੀਂ ਮੱਦਦ ਕਰਕੇ ਭਾਈਚਾਰਕ ਸਾਂਝ ਦਾ...

ਨਵੀਂ ਦਿੱਲੀ-ਰੇਡੀਓ ਚੰਨ ਪ੍ਰਦੇਸੀ ’ਤੇ ਐਡਵੋਕੇਟ ਹਰਮੀਤ ਕੌਰ ਬਰਾੜ ਵਲੋਂ ਕੀਤੀ ਗਈ ਅਪੀਲ ਕਿ ਟੀਕਰੀ ਬਾਰਡਰ ਉਤੇ ਗਰਮ ਜੁੱਤੀਆਂ, ਨੀ-ਪੈਡ ਤੇ ਕੂੜੇਦਾਨਾਂ ਦੀ ਲੋੜ...

ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾਉਣ ‘ਤੇ ਸੁਖਜਿੰਦਰ ਰੰਧਾਵਾ ਨੇ ਆਪਣੀ ਸਰਕਾਰ ਉੱਤੇ...

ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੇਅਦਬੀ ਮਾਮਲਿਆਂ ਵਿਚ ਢਿੱਲੀ ਕਾਰਵਾਈ ਕਾਰਨ ਆਪਣੀ ਹੀ ਸਰਕਾਰ ਉਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ...

ਡਾਕਟਰ ਨਿਯਮਿਤ ਮਰੀਜ਼ ਦਾ  ਪਰਛਾਵਾਂ ਵੇਖ  ਵੀ ਕੰਬ ਜਾਂਦੇ ਹਨ – ਸ਼ਰਮਾ 

ਪਰਚੀ 'ਤੇ ਦਵਾਈ ਲਿਖ ਕੇ ਆਪਣੀ ਭਾਰੀ ਫੀਸ ਵਸੂਲ ਰਹੇ ਹਨ। ਲੁਧਿਆਣਾ - ਪੰਜਾਬ ਦੇ ਮੁੱਖ ਮੰਤਰੀ ਸਰਦਾਰ ਅਮਰਿੰਦਰ ਸਿੰਘ ਕੁਝ ਦਿਨ ਪਹਿਲਾਂ, ਰਾਜ ਦੇ...
- Advertisement -

Latest article

ਆਇਤੁੱਲਾ ਖ਼ਮੇਨੇਈ ਮਸ਼ਹਦ ’ਚ ਸਪੁਰਦ-ਏ-ਖ਼ਾਕ

ਇਰਾਨ ਨੇ ਵੀਰਵਾਰ ਨੂੰ ਆਪਣੇ ਮਰਹੂਮ ਸੁਪਰੀਮ ਆਗੂ ਆਇਤੁੱਲਾ ਅਲੀ ਖ਼ਮੇਨੇਈ ਨੂੰ ਮਸ਼ਹਦ ’ਚ ਦੇਸ਼ ਦੇ ਸਭ ਤੋਂ ਪਵਿੱਤਰ ਅਸਥਾਨ ਇਮਾਮ ਰਜ਼ਾ ਵਿਖੇ ਸਪੁਰਦ-ਏ-ਖ਼ਾਕ...

ਪੰਜਾਬ ਪੁਲੀਸ ਨੂੰ ਨਹੀਂ ਮਿਲਿਆ ਸਾਬਕਾ DSP ਜਸਪਾਲ ਸਿੰਘ

ਨਾਭਾ ਜੇਲ੍ਹ ਪ੍ਰਸ਼ਾਸਨ ਨੇ ਖਾਲੜਾ ਕਤਲ ਕੇਸ ਦੇ ਦੋਸ਼ੀ ਸਾਬਕਾ ਡੀ ਐੱਸ ਪੀ ਜਸਪਾਲ ਸਿੰਘ ਦੇ ਦਿੱਤੇ ਪਤੇ ਦੀ ਜਾਂਚ ਕਰਨ ਲਈ ਕਿਹਾ ਸੀ...

WhatsApp Username : ਮੈਟਾ ਨੇ ਸਰਕਾਰ ਨੂੰ ਭੇਜਿਆ ਜਵਾਬ

ਮੈਟਾ (Meta) ਦੀ ਮਲਕੀਅਤ ਵਾਲੇ ਵਟਸਐਪ ਨੇ 'ਯੂਜ਼ਰਨੇਮ' ਫੀਚਰ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਨੋਟਿਸ ਦਾ ਆਪਣਾ ਜਵਾਬ ਸੌਂਪ ਦਿੱਤਾ ਹੈ,...