center

ਪੰਜਾਬ ਵਿੱਚ ਝੋਨੇ ਦੀ ਲੁਆਈ ਅੱਜ ਤੋਂ

ਪੰਜਾਬ ’ਚ ਪਹਿਲੀ ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ। ਪੰਜਾਬ ’ਚ ਤਿੰਨ ਪੜਾਵਾਂ ’ਚ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋਣਾ ਹੈ।  ਝੋਨੇ...

ਰਾਇਲ ਚੈਲੰਜਰਜ਼ ਬੈਂਗਲੁਰੂ ਲਗਾਤਾਰ ਦੂਜੀ ਵਾਰੀ ਬਣਿਆ IPL ਚੈਂਪੀਅਨ

ਅਹਿਮਦਾਬਾਦ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ ਗੁਜਰਾਤ ਟਾਈਟਨਜ਼ (ਜੀ.ਟੀ.) ਨੂੰ ਆਸਾਨੀ ਨਾਲ ਹਰਾ ਕੇ ਲਗਾਤਾਰ...

ਗਾਜ਼ੀਆਬਾਦ ’ਚ ਪੈਰਾ-ਐਥਲੀਟ ਦਾ ਕਤਲ

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕੌਮੀ ਪੱਧਰ ਦੇ ਪੈਰਾ-ਐਥਲੀਟ ਅਤੇ ਸੋਨ ਤਮਗਾ ਜੇਤੂ ਚਿਰਾਗ ਤਿਆਗੀ ਦਾ ਗੋਲੀ...

ਪੈਟਰੋਲ ‘ਤੇ ਨਿਰਯਾਤ ਡਿਊਟੀ 1.50 ਰੁਪਏ ਅਤੇ ਡੀਜ਼ਲ ‘ਤੇ 13.50 ਰੁਪਏ ਘਟਾਈ

ਨਿਰਯਾਤ ਡਿਊਟੀ ਘਟਾਉਣ ਦਾ ਫੈਸਲਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਲਿਆ ਗਿਆ ਸੀ। ਇਸਦਾ ਉਦੇਸ਼ ਦੇਸ਼ ਵਿੱਚ ਪੈਟਰੋਲ ਅਤੇ...

ਪੰਜਾਬ ਦੇ ਸੈਂਕੜੇ ਉਮੀਦਵਾਰਾਂ ਦੀ ਜਿੱਤ ਦਾ ਫ਼ਰਕ ਮਾਮੂਲੀ, ਇੱਕ-ਇੱਕ ਦੋ-ਦੋ ਵੋਟਾਂ ਨਾਲ ਜਿੱਤੇ

ਪਰਮਿੰਦਰ ਸਿੰਘ ਸਿੱਧੂ- ਪੰਜਾਬ ’ਚ ਕਰੀਬ 225 ਅਜਿਹੇ ਉਮੀਦਵਾਰ ਅੱਜ ਚੋਣ ਜਿੱਤੇ ਹਨ ਜਿਨ੍ਹਾਂ ਦੀ ਜਿੱਤ ਦਾ ਫ਼ਰਕ 30 ਵੋਟਾਂ ਤੋਂ ਵੀ ਘੱਟ ਦਾ...

ਭਾਜਪਾ ਪੰਜਾਬ ’ਚ ਇਕੱਲਿਆਂ ਜਿੱਤਣ ਦੇ ਸਮਰੱਥ ਨਹੀਂ: ਕੈਪਟਨ ਅਮਰਿੰਦਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਦੀ ਸੂਬਾ ਇਕਾਈ ਦਾ ਮੁਖੀ...

ਤੀਜੀ ਵਾਰ IPL ਫਾਈਨਲ ਵਿਚ ਪਹੁੰਚੀ ਗੁਜਰਾਤ ਟਾਈਟਨਸ

ਗੁਜਰਾਤ ਟਾਈਟਨਸ ਤੀਜੀ ਵਾਰ ਆਈਪੀਐਲ ਫਾਈਨਲ ਵਿੱਚ ਪਹੁੰਚ ਗਈ ਹੈ। ਟੀਮ ਨੇ ਕੁਆਲੀਫਾਇਰ 2 ਵਿੱਚ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾਇਆ। ਗੁਜਰਾਤ ਦਾ...

“1,000 ਤੋਂ ਵੱਧ ਸ਼ੂਟਰ ਤਿਆਰ”,,ਬਿਸ਼ਨੋਈ ਗੈਂਗ ਨੇ ਪਿਛਲੇ ਸਾਲ ਭੇਜਿਆ ਸੀ ਧਮਕੀ ਪੱਤਰ: ਕੈਨੇਡਾ...

ਲਾਰੈਂਸ ਬਿਸ਼ਨੋਈ ਗੈਂਗ ਬਾਰੇ ਕੈਨੇਡੀਅਨ ਪੁਲਿਸ ਨੇ ਇਕ ਹੈਰਾਨੀਜਨਕ ਪ੍ਰਗਟਾਵਾ ਕੀਤਾ ਹੈ। ਮੀਡੀਆ ਰੀਪੋਰਟਾਂ ਮੁਤਾਬਕ, ਬਿਸ਼ਨੋਈ ਗੈਂਗ ਨੇ ਪਿਛਲੇ ਸਾਲ ਪੁਲਿਸ ਨੂੰ ਇਕ ਚਿੱਠੀ...

ਖੁੱਲ੍ਹੀ ਜਗ੍ਹਾ ਅਤੇ ਹਰਿਆਲੀ ਹੀ ਚੰਡੀਗੜ੍ਹ ਦੀ ਅਸਲ ਪਛਾਣ, ਇਸਨੂੰ ਬਚਾਉਣਾ ਬਹੁਤ ਜ਼ਰੂਰੀ: ਹਾਈਕੋਰਟ

ਚੰਡੀਗੜ੍ਹ ਦੇ ਸਰੂਪ ਅਤੇ ਇਸ ਦੀ ਵਿਰਾਸਤੀ ਦਿੱਖ ਨੂੰ ਬਰਕਰਾਰ ਰੱਖਣ ਦੇ ਹੱਕ ਵਿੱਚ ਹਾਈਕੋਰਟ ਨੇ ਇੱਕ ਬਹੁਤ ਹੀ ਅਹਿਮ ਅਤੇ ਵੱਡਾ ਫੈਸਲਾ ਸੁਣਾਇਆ...

RBI ਵੱਲੋਂ ‘ਪਲਾਸਟਿਕ ਨੋਟ’ ਚਲਾਉਣ ਦੀਆਂ ਤਿਆਰੀਆਂ

ਦੇਸ਼ ਅੰਦਰ ਨਕਦੀ (ਕਰੰਸੀ) ਦੀ ਲਗਾਤਾਰ ਵਧ ਰਹੀ ਮੰਗ ਨੂੰ ਦੇਖਦਿਆਂ ਭਾਰਤੀ ਰਿਜ਼ਰਵ ਬੈਂਕ (RBI) ਨੇ ਇੱਕ ਵਾਰ ਫਿਰ ਭਾਰਤ ਵਿੱਚ 'ਪੌਲੀਮਰ' (ਪਲਾਸਟਿਕ) ਦੇ...
- Advertisement -

Latest article

ਬੋਰਵੈੱਲ ਵਿੱਚ ਡਿੱਗਿਆ ਨਿਰਵੈਰ ਸਿੰਘ ਜ਼ਿੰਦਗੀ ਦੀ ਜੰਗ ਹਾਰਿਆ

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਧਨਿਓਡਾ ਵਿੱਚ ਬੋਰਵੈੱਲ ਵਿੱਚ ਡਿੱਗੇ 4 ਸਾਲਾ ਮਾਸੂਮ ਨਿਰਵੈਰ ਸਿੰਘ ਨੂੰ ਬਾਹਰ ਕੱਢ ਲਿਆ ਗਿਆ ਹੈ। ਬਦਕਿਸਮਤੀ ਨਾਲ...

VBG Ram G Wage Increase 2026: ਇਕ ਦਿਨ ਦੀ ਮਜ਼ਦੂਰੀ 299 ਰੁਪਏ ਤੋਂ ਵੱਧ...

ਕੇਂਦਰ ਸਰਕਾਰ ਨੇ ਵਿਕਸਿਤ ਭਾਰਤ-ਗਾਰੰਟੀ ਫਾਰ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ) (ਵੀਬੀ-ਜੀ ਰਾਮ ਜੀ) ਤਹਿਤ ਮਜ਼ਦੂਰੀ ਦਰਾਂ ਵਿੱਚ ਸੋਧ ਕਰ ਦਿੱਤੀ ਹੈ। ਕੇਂਦਰ ਸਰਕਾਰ...

ਪਾਸਪੋਰਟ ਲਈ ਵੱਧ ਫੀਸ ਸਮੇਤ ਇਹ ਵੱਡੇ ਬਦਲਾਅ ਅੱਜ ਤੋਂ ਦੇਸ਼ ਭਰ ਵਿੱਚ ਹੋਏ...

1 ਜੁਲਾਈ 2026 ਦੇਸ਼ ਭਰ ਵਿੱਚ ਕਈ ਮਹੱਤਵਪੂਰਨ ਵਿੱਤੀ ਬਦਲਾਅ ਲਾਗੂ ਹੋ ਰਹੇ ਹਨ। ਐਲਪੀਜੀ ਦੀਆਂ ਕੀਮਤਾਂ 1 ਜੁਲਾਈ ਨੂੰ ਬਦਲ ਸਕਦੀਆਂ ਹਨ। ਵਿੱਤੀ...