ਰਾਇਲ ਚੈਲੰਜਰਜ਼ ਬੈਂਗਲੁਰੂ ਲਗਾਤਾਰ ਦੂਜੀ ਵਾਰੀ ਬਣਿਆ IPL ਚੈਂਪੀਅਨ

ਅਹਿਮਦਾਬਾਦ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ ਗੁਜਰਾਤ ਟਾਈਟਨਜ਼ (ਜੀ.ਟੀ.) ਨੂੰ ਆਸਾਨੀ ਨਾਲ ਹਰਾ ਕੇ ਲਗਾਤਾਰ ਦੂਜੀ ਵਾਰੀ ਆਈ.ਪੀ.ਐਲ. 2026 ਦਾ ਖਿਤਾਬ ਅਪਣੇ ਨਾਂ ਕਰ ਲਿਆ ਹੈ। ਜਿੱਤ ਲਈ ਮਿਲੇ 156 ਦੌੜਾਂ ਦੇ ਟੀਚੇ ਨੂੰ ਆਰ.ਸੀ.ਬੀ. ਦੇ ਬੱਲੇਬਾਜ਼ਾਂ ਨੇ ਵਿਰਾਟ ਕੋਹਲੀ ਦੀਆਂ 75 ਦੌੜਾਂ ਬਦੌਲਤ ਆਸਾਨੀ ਨਾਲ 18 ਓਵਰਾਂ ’ਚ ਪੂਰਾ ਕਰ ਲਿਆ।

Total Views: 3 ,
Real Estate