center

ਕੋਰੋਨਾ ਨੇ ਤੋੜੇ ਹੁਣ ਤਕ ਦੇ ਸਾਰੇ ਰਿਕਾਰਡ, 24 ਘੰਟੇ ’ਚ 1.15 ਲੱਖ ਨਵੇਂ...

ਨਵੀਂ ਦਿੱਲੀ: ਭਾਰਤ ’ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 1,15,736 ਨਵੇਂ ਮਾਮਲੇ ਸਾਹਮਣੇ ਆਏ ਤੇ 630 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ। ਇਹ ਅੰਕੜਾ...

ਭਾਰਤ ਵਿੱਚ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਨੇ ਸਭ ਤੋਂ ਵੱਧ ਮੌਤਾਂ: ਵਿਸ਼ਵ ਬੈਂਕ

ਨਵੀਂ ਦਿੱਲੀ, 14 ਫਰਵਰੀ ਭਾਰਤ ਵਿੱਚ ਦੁਨੀਆਂ ਦੇ ਇੱਕ ਫ਼ੀਸਦੀ ਵਾਹਨ ਹਨ, ਪਰ ਸੜਕ ਹਾਦਸਿਆਂ ਕਾਰਨ ਆਲਮੀ ਪੱਧਰ ’ਤੇ ਹੋਣ ਵਾਲੀਆਂ ਮੌਤਾਂ ਵਿੱਚ 11 ਫ਼ੀਸਦੀ...

ਕੇਰਲ: ਕਿਸ਼ਤੀ ਡੁੱਬਣ ਨਾਲ 21 ਮੌਤਾਂ

ਕੇਰਲ ਦੇ ਮਾਲਾਪੁਰਮ ਜ਼ਿਲ੍ਹੇ ਦੇ ਤਨੁਰ ਇਲਾਕੇ ਦੇ ਤੁਵਾਲਥੀਰਾਮ ਬੀਚ ਨੇੜੇ ਅੱਜ ਦੇਰ ਸ਼ਾਮ ਹਾਊਸਬੋਟ ਪਲਟ ਜਾਣ ਕਾਰਨ ਡੁੱਬ ਗਈ। ਇਸ ਕਾਰਨ 21 ਲੋਕਾਂ...

ਅਦਾਕਾਰ ਕੀ ਕਹਿੰਦੇ ਹਨ ਪਿਤਾ ਦਿਵਸ ਬਾਰੇ

ਅਕਸ਼ੈ ਕੇਲਕਰ (ਸੋਨੀ ਐਸਏਬੀ ਦੀ ਭਾਖਰਵਾੜੀ ਵਿੱਚ ਅਭਿਸ਼ੇਕ) ਮੈਂ ਮੂਲ ਰੂਪ ਵਿੱਚ ਮਹਾਰਾਸ਼ਟਰ ਦੇ ਡੈਪੋਲੀ ਦਾ ਰਹਿਣ ਵਾਲਾ ਹਾਂ. ਇਹ ਮੇਰੇ ਪਰਿਵਾਰ ਦੀ ਮਨਪਸੰਦ ਜਗ੍ਹਾ...

ਪੰਜਾਬ ਦੇ ਮੁੱਖ ਮੰਤਰੀ ਨੇ ਸਾਧਾਰਣ ਬੱਸਾਂ ਨੂੰ ਰਾਹਤ ਦਿੰਦਿਆਂ ਟੈਕਸ ਦਰਾਂ ਵਿੱਚ ਕਟੌਤੀ...

ਟਰਾਂਸਪੋਰਟ ਮਾਲਕਾਂ ਨੂੰ ਵੀ 30 ਜੂਨ ਤੱਕ ਬਿਨਾਂ ਜ਼ੁਰਮਾਨੇ/ਵਿਆਜ ਦੇ ਟੈਕਸ ਬਕਾਏ ਜਮ੍ਹਾਂ ਕਰਵਾਉਣ ਦੀ ਦਿੱਤੀ ਆਗਿਆ ਚੰਡੀਗੜ੍ਹ, 1 ਜੂਨ (ਜਗਸੀਰ ਸਿੰਘ ਸੰਧੂ) : ਲੌਕਡਾਊਨ...

ਆਪ ਵੱਲੋਂ ਜਿਮਨੀ ਚੋਣ ਲੜ ਚੁੱਕੇ ਖ਼ਜੂਰੀਆ ਬਣੇ ਭਾਜਪਾਈ

ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿਮਨੀ ਚੋਣ ਲੜ ਚੁੱਕੇ ਰਿਟਾ: ਮੇਜਰ ਜਨਰਲ ਸੁਰੇਸ਼ ਖਜੂਰੀਆ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ ਦਿਓਲ ਦੀ ਹਾਜ਼ਰੀ...
Padam Shri

ਪਦਮ ਪੁਰਸਕਾਰਾਂ ਦੇ ਮਾਮਲੇ ‘ਚ ਰਾਜ ਸਰਕਾਰਾਂ ਨੇ ਅਦਾਕਾਰਾਂ ਦੀ ਅਨਦੇਖੀ ਕੀਤੀ , ਸਿਰਫ...

ਮੁੰਬਈ ਆ ਕੇ ਆਪਣਾ ਹੁਨਰ ਦਿਖਾਉਣ ਵਾਲੇ ਅਦਾਕਾਰਾਂ ਨੂੰ ਪਦਮ ਪੁਰਸਕਾਰ ਦਿਵਾਉਣ 'ਚ ਪਹਿਲਾ ਹਮੇਸ਼ਾ ਮਹਾਰਾਸ਼ਟਰ ਨੇ ਕੀਤੀ ਹੈ , ਉਹਨਾਂ ਦੇ ਮੂਲ ਰਾਜਾਂ...

ਕੈਲੀਫੋਰਨੀਆ : ਵਾਹਨਾਂ ਦੀ ਟੱਕਰ ਵਿੱਚ 8 ਲੋਕਾਂ ਦੀ ਮੌਤ

ਕੈਲੀਫੋਰਨੀਆ ਦੇ ਮਡੇਰਾ ਕਾਉਂਟੀ ਵਿੱਚ ਵਾਹਨਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ। ਰਿਪੋਰਟਾਂ ਦੇ ਅਨੁਸਾਰ, ਮਡੇਰਾ ਕਾਉਂਟੀ ਦੇ ਇੱਕ ਪੇਂਡੂ...

ਠਾਕਰੇ ਸਰਕਾਰ ਡਿੱਗਣ ਤੇ ਬੋਲੀ ਕੰਗਨਾ ,ਸਿ਼ਵ ਸੈਨਾ ਨਾਲ ਵਿਵਾਦ ਦੇ ਚਲਦਿਆਂ ਕੰਗਨਾ ਦੇ...

ਸ਼ਿਵ ਸੈਨਾ ਦੇ ਊਧਵ ਠਾਕਰੇ ਨੇ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।...

ਪੰਜਾਬ: ਨਵੀਂ ਵਾਹਨ ਸਕਰੈਪ ਨੀਤੀ ਨੂੰ ਮਨਜੂਰੀ

ਪੰਜਾਬ ਮੰਤਰੀ ਮੰਡਲ ਨੇ ਵਾਹਨਾਂ ਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇਅ ਮੰਤਰਾਲੇ ਵੱਲੋਂ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਬਾਰੇ ਲਾਗੂ ਕੀਤੀ ਸਕਰੈਪਿੰਗ...
- Advertisement -

Latest article

14 ਪਿੰਡਾਂ ਦਾ ਜ਼ਮੀਨੀ ਰਿਕਾਰਡ ਗਾਇਬ

ਨੰਗਲ ਸਬ ਡਿਵੀਜ਼ਨ ਦੇ 14 ਪਿੰਡਾਂ ਦੇ ਮਾਲ ਰਿਕਾਰਡ ਦਾ ਗਾਇਬ ਹੋਣਾ ਕੌਮੀ ਰਾਜਮਾਰਗ-503 ਦੇ ਕੀਰਤਪੁਰ ਸਾਹਿਬ-ਨੰਗਲ ਹਿੱਸੇ ਨੂੰ ਚਾਰ ਮਾਰਗੀ ਕਰਨ ਦੀ ਯੋਜਨਾ...

ਅਮਰੀਕਾ: ਭਾਰਤੀ ਮੂਲ ਦੀ ਔਰਤ ਦਾ ਕਤਲ, ਪੁੱਤ ਜ਼ਖਮੀ, ਪਤੀ ਗ੍ਰਿਫ਼ਤਾਰ

ਜਾਰਜੀਆ ਰਾਜ ਵਿੱਚ ਇੱਕ ਵਿਅਕਤੀ ਨੂੰ ਆਪਣੀ ਭਾਰਤੀ ਮੂਲ ਦੀ ਪਤਨੀ ਨੂੰ ਗੋਲੀ ਮਾਰ ਕੇ ਮਾਰਨ ਅਤੇ ਆਪਣੇ ਪੁੱਤਰ ਨੂੰ ਜ਼ਖਮੀ ਕਰਨ ਦੇ ਦੋਸ਼...

ਥਾਈਲੈਂਡ ਦੇ ਪੱਬ ‘ਚ ਲੱਗੀ ਅੱਗ, 27 ਲੋਕਾਂ ਦੀ ਮੌਤ

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਸੋਮਵਾਰ ਇੱਕ ਪੱਬ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 63 ਹੋਰ...