ਕੇਰਲ ਦੇ ਮਾਲਾਪੁਰਮ ਜ਼ਿਲ੍ਹੇ ਦੇ ਤਨੁਰ ਇਲਾਕੇ ਦੇ ਤੁਵਾਲਥੀਰਾਮ ਬੀਚ ਨੇੜੇ ਅੱਜ ਦੇਰ ਸ਼ਾਮ ਹਾਊਸਬੋਟ ਪਲਟ ਜਾਣ ਕਾਰਨ ਡੁੱਬ ਗਈ। ਇਸ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਕਿਸ਼ਤੀ ਵਿੱਚ 30 ਯਾਤਰੀ ਸਵਾਰ ਸਨ।
Total Views: 179 ,
Real Estate