center

ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਿਆ,

ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ ਨਦੀਆਂ-ਨਾਲਿਆਂ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਕਾਰਨ ਅੱਜ ਭਾਖੜਾ ਡੈਮ ਦੇ ਪਾਣੀ ਦਾ...

ਆਰਬੀਆਈ ਨੇ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਤਰੀਕ 7 ਤੱਕ ਵਧਾਈ

 2000 ਦੇ ਨੋਟ ਬਦਲਣ ਦੀ ਮਿਆਦ ਵਧੀ ਰਿਜਰਵ ਬੈਂਕ ਆਫ ਇੰਡੀਆ ਨੇ 2000 ਰੁਪਏ ਦੇ ਨੋਟ ਬੈਂਕ ‘ਚ ਜਮਾ ਕਰਵਾਉਣ ਜਾਂ ਇਸਨੂੰ ਬਦਲਣ ਦੀ ਤਾਰੀਖ...

ਭਗਵੰਤ ਕੇਜਰੀਵਾਲ ਦੇ ਕੁਹਾੜੇ ਦਾ ਦਸਤਾ ਬਣਨ ਦੀ ਥਾਂ ਪੰਜਾਬ ਦੇ ਹੱਕਾਂ ਦੀ ਪੈਰਵੀ...

ਵਿਧਾਨ ਸਭਾ ਤੇ ਹਾਈ ਕੋਰਟ ਦੀਆਂ ਇਮਾਰਤਾਂ ਨੂੰ ਪੰਜਾਬ ਕਿਸੇ ਵੀ ਹਾਲਤ 'ਚ ਵੀ ਨਹੀਂ ਛੱਡੇਗਾ : ਮਹਿਲਾ ਕਿਸਾਨ ਯੂਨੀਅਨ ਜਲੰਧਰ 10 ਜੁਲਾਈ (PNO) ਮਹਿਲਾ...

ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲੈ ਕੇ ਲਾਲ ਕਿਲ੍ਹੇ ਪੁੱਜੀ ਦਿੱਲੀ ਪੁਲਿਸ

ਨਵੀਂ ਦਿੱਲੀ : ਪਿਛਲੇ ਮਹੀਨੇ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਇਸ...

ਕੀ ਵਿਆਹਾਂ ਕਾਰਨ ਫੈਲ ਰਿਹੈ ਕੋਰੋਨਾ, ਸਪਨਾ ਚੌਧਰੀ ਨੇ ਕੇਜਰੀਵਾਲ ਨੂੰ ਕੀਤਾ ਸਵਾਲ

ਜਲੰਧਰ - ਦਿੱਲੀ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਆਹਾਂ 'ਚ 50 ਲੋਕਾਂ ਦੀ ਲਿਮਟ ਕਰ ਦਿੱਤੀ ਹੈ। ਅਰਵਿੰਦ ਕੇਜਰੀਵਾਲ ਦੇ ਇਸ ਫੈਸਲੇ 'ਤੇ...

ਚੰਡੀਗੜ੍ਹ ‘ਚ ਪੈਟਰੋਲ ਤੇ ਡੀਜ਼ਲ ’ਤੇ 7 ਰੁਪਏ ਪ੍ਰਤੀ ਲਿਟਰ ਵੈਟ ਘਟਿਆ ਗਿਆ

ਭਾਰਤ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ’ਚ ਕਟੌਤੀ ਕਰਨ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਤੇਲ ਦੀਆਂ ਕੀਮਤਾਂ ਵਿੱਚ 7 ​​ਰੁਪਏ ਪ੍ਰਤੀ ਲਿਟਰ...

60 ਸੈਕਿੰਡ ’ਚ ਮਾਰਿਆ ਅੱਤਵਾਦੀ : ਨਿਊਜ਼ੀਲੈਂਡ ਪੁਲਿਸ ਨੇ ਅੱਤਵਾਦੀ ’ਤੇ ਰੱਖੀ ਸੀ ਨਿਗ੍ਹਾ,...

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ 03 ਸਤੰਬਰ, 2021:-ਨਿਊਜ਼ੀਲੈਂਡ ਪੁਲਿਸ ਇਕ ਅੱਤਵਾਦੀ ਉਤੇ ਕਾਫੀ ਦੇਰ ਤੋਂ ਨਿਗ੍ਹਾ ਰੱਖ ਰਹੀ ਸੀ। ਇਹ ਸ਼੍ਰੀ ਲੰਕਾ ਨਾਲ ਸਬੰਧਿਤ ਵਿਅਕਤੀ ਸੀ।...

ਤਾਂ ਸਾਈਬਰ ਹਮਲਾ ਪੰਜਾਬ ’ਚ ਬੱਤੀ ਗੁੱਲ ਕਰ ਸਕਦਾ !

ਚਰਨਜੀਤ ਭੁੱਲਰ ਚੰਡੀਗੜ੍ਹ, 27 ਜੁਲਾਈ ਕੇਂਦਰੀ ਬਿਜਲੀ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਪੰਜਾਬ ’ਚ ਬਿਜਲੀ ਸਪਲਾਈ ਕੰਟਰੋਲ ਵਾਲੇ ਕੰਪਿਊਟਰਾਂ ’ਤੇ ਸਾਈਬਰ ਹਮਲੇ...

ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਭਾਰਤ ਵਿੱਚ ਨਸ਼ਾ ਤਸਕਰੀ ਦਾ ਨਵਾਂ ਰਾਹ ਬਣੀਆਂ

ਪਿਛਲੇ ਦੋ ਮਹੀਨਿਆਂ ਵਿੱਚ ਪੰਜਾਬ ਪੁਲਿਸ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਸਮੁੰਦਰੀ ਬੰਦਰਗਾਹਾਂ ਰਾਹੀਂ ਤਸਕਰੀ ਕੀਤੀ ਗਈ 185।5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਪੁਲਿਸ ਦੇ...

ਖੁੱਲ੍ਹਮ ਖੁੱਲ੍ਹਾ – ਰਿਸ਼ੀ ਕਪੂਰ ਦੀ ਜਿੰਦਗੀ ਦੇ ਰੌਚਿਕ ਕਿੱਸੇ

ਫਿਲਮ ਸਟਾਰ ਰਿਸ਼ੀ ਕਪੂਰ ਅੱਜ ਸਾਡੇ ਵਿੱਚ ਨਹੀਂ ਹਨ । ਉਹਨਾ ਦੀ ਜਿੰਦਗੀ ਨਾਲ ਜੁੜੇ ਕੁਝ ਰੌਚਕ ਕਿੱਸੇ , ਉਹਨਾ ਆਪਣੀ ਸਵੈਜੀਵਨੀ –ਖੁੱਲ੍ਹਮ ਖੁੱਲ੍ਹਾ-...
- Advertisement -

Latest article

‘ਸਤਲੁਜ Movie’ , ZEE5 ਖ਼ਿਲਾਫ਼ ਹੋ ਸਕਦੀ ਕਾਰਵਾਈ

ਕੇਂਦਰ ਸਰਕਾਰ ਓ ਟੀ ਟੀ ਪਲੇਟਫਾਰਮ ZEE5 ਖ਼ਿਲਾਫ਼ ਕਾਰਵਾਈ ਕਰਨ 'ਤੇ ਵਿਚਾਰ ਕਰ ਰਹੀ ਹੈ, ਕਿਉਂਕਿ ਇਸ ਪਲੇਟਫਾਰਮ ਵੱਲੋਂ ਫਿਲਮ 'ਸਤਲੁਜ' ਨੂੰ ਸਟ੍ਰੀਮ (ਦਿਖਾਇਆ)...

ਟੋਰਾਂਟੋ ਬਣਿਆ ਦੁਨੀਆ ਦਾ ਸਭ ਤੋਂ ‘ਪ੍ਰਦੂਸ਼ਤ ਸ਼‍ਹਿਰ’

ਬਲਜਿੰਦਰ ਸੇਖਾ ਟੋਰਾਂਟੋ , 15 ਜੁਲਾਈ 2026- ਬੁੱਧਵਾਰ ਸਵੇਰੇ ਜਾਰੀ ਕੀਤੀ ਗਈI QAir ਦੀ ਗਲੋਬਲ ਏਅਰ ਕੁਆਲਿਟੀ ਰੈਂਕਿੰਗ ਮੁਤਾਬਕ ਟੋਰਾਂਟੋ ਦੁਨੀਆ ਦੇ ਸਭ ਤੋਂ...

FIFA World Cup Final: ਅਰਜਨਟੀਨਾ ਦਾ ਸਪੇਨ ਨਾਲ ਹੋਵੇਗਾ ਮਹਾਂ-ਮੁਕਾਬਲਾ

ਫੀਫਾ ਵਿਸ਼ਵ ਕੱਪ ਦੇ ਹੋਏ ਅਰਜਨਟੀਨਾ ਬਨਾਮ ਇੰਗਲੈਂਡ ਦੇ ਮੁਕਾਬਲੇ 'ਚ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਅਰਜਨਟੀਨਾ ਨੇ ਫਾਈਨਲ ਵਿੱਚ ਜਗ੍ਹਾ...