ਆਰਬੀਆਈ ਨੇ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਤਰੀਕ 7 ਤੱਕ ਵਧਾਈ

 2000 ਦੇ ਨੋਟ ਬਦਲਣ ਦੀ ਮਿਆਦ ਵਧੀ
ਰਿਜਰਵ ਬੈਂਕ ਆਫ ਇੰਡੀਆ ਨੇ 2000 ਰੁਪਏ ਦੇ ਨੋਟ ਬੈਂਕ ‘ਚ ਜਮਾ ਕਰਵਾਉਣ ਜਾਂ ਇਸਨੂੰ ਬਦਲਣ ਦੀ ਤਾਰੀਖ 7 ਅਕਤੂਬਰ ਤੱਕ ਵਧਾ ਦਿੱਤੀ ਹੈ। ਪਹਿਲਾਂ ਖ਼ਬਰ ਆਈ ਸੀ ਕਿ 2000 ਰੁਪਏ ਦਾ ਨੋਟ 30 ਸਤੰਬਰ ਤੱਕ ਨਾ ਬਲਦੇ ਜਾਣ ਕਰਕੇ 1 ਅਕਤੂਬਰ ਨੂੰ ਇਹਨਾ ਨੋਟਾਂ ਦੀ ਕੋਈ ਕੀਮਤ ਨਹੀਂ ਰਹੇਗੀ । ਜਦਕਿ ਹੁਣ ਆਰਬੀਆਈ ਨੇ ਇੱਕ ਹਫ਼ਤੇ ਲਈ 2000 ਰੁਪਏ ਕਰੰਸੀ ਨੋਟ ਜਮਾਂ ਕਰਵਾਉਣ ਦੀ ਮਿਆਦ ਵਧਾ ਦਿੱਤੀ ਹੈ।

Total Views: 131 ,
Real Estate