ਖ਼ਹਿਰਾ ਨੂੰ ਅਦਾਲਤ ਨੇ ਜੂਡੀਸ਼ੀਅਲ ਕਸੱਟਡੀ ‘ਚ ਭੇਜਿਆ

ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਦੋ ਦਿਨਾਂ ਪੁਲਿਸ ਰਿਮਾਂਡ ਖ਼ਤਮ ਹੋ ਗਿਆ ਹੈ। ਅਦਾਲਤ ਵਿਚ ਅੱਜ ਪੁਲਿਸ ਦੇ ਵਲੋਂ ਖਹਿਰਾ ਨੂੰ ਦੁਬਾਰਾ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਦੇ ਵਲੋਂ ਖਹਿਰਾ ਨੂੰ ਹੋਰ ਰਿਮਾਂਡ ਨਾ ਦੇ ਕੇ, ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

Total Views: 139 ,
Real Estate