ਥਰਮਲ ਨੂੰ ਜੁਰਮਾਨੇ ਦਾ ਨੋਟਿਸ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ
ਬਿਜਲੀ ਸੰਕਟ ਲਈ ਪੰਜਾਬ ਸਰਕਾਰ ਤੇ ਪਾਵਰਕਾਮ ਪੂਰੀ ਤਰ੍ਹਾਂ ਜੁਮੇਵਾਰ- ਕਾ: ਸੇਖੋਂ
ਬਠਿੰਡਾ, 5 ਜੁਲਾਈ, ਬਲਵਿੰਦਰ ਸਿੰਘ ਭੁੱਲਰ
ਪੰਜਾਬ ਵਿੱਚ ਖੇਤੀਬਾੜੀ ਨੂੰ ਸਿੱਧਾ ਪ੍ਰਭਾਵਿਤ ਕਰਨ ਵਾਲਾ...
ਨਿਵੇਕਲੀ ਪਿਰਤ: ਪਿੰਡ ਬੀਹਲਾ ਦੇ ਸਕੂਲ ਦਿੱਖ ਤੇ ਢੱਡਾ ਫਤਹਿ ਸਿੰਘ ਦੇ ਸਕੂਲ ਦੀ...
ਬਲਵਿੰਦਰ ਸਿੰਘ ਭੁੱਲਰ
ਪਿਛਲੇ ਕਈ ਦਹਾਕਿਆਂ ਤੋਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਸਰਕਾਰੀ ਸਕੂਲਾਂ ਦੀ ਹਾਲਤ ਨੂੰ ਦੇਖਦਿਆਂ ਰਾਜ ਦੇ ਲੋਕਾਂ ਦਾ ਉਹਨਾਂ ਤੋਂ ਮੋਹ...
ਐਮ ਜੀ ਸੈਵਨ ਪ੍ਰੋਡਕਸ਼ਨ ‘ਤੇ 9 ਅਪ੍ਰੈਲ ਨੂੰ ਅਟਵਾਲ ਸਿਸਟਰ ਦਾ ‘ਹੰਝੂਆਂ ਦੇ ਬੁੱਕ’...
ਸ੍ਰੀ ਮੁਕਤਸਰ ਸਾਹਿਬ 8 ਅਪ੍ਰੈਲ ( ਕੁਲਦੀਪ ਸਿੰਘ ) ਨੌਂ ਅਪ੍ਰੈਲ ਐਤਵਾਰ ਨੂੰ ਅਟਵਾਲ ਸਿਸਟਰਜ਼ ਦਾ ਨਵਾਂ ਗੀਤ " ਹੰਝੂਆਂ ਦੇ ਬੁੱਕ " ਐਮ...
ਗੁਰੁ ਗੋਬਿੰਦ ਸਿੰਘ ਮਾਰਗ ‘ਤੇ ਬਣੇ ਯਾਦਗਾਰੀ ਦਸ਼ਮੇਸ਼ ਪਿਲਰ ਦੀ ਹਾਲਤ ਤਰਸਯੋਗ।
ਸ੍ਰੀ ਮੁਕਤਸਰ ਸਾਹਿਬ 20 ਅਗਸਤ (ਕੁਲਦੀਪ ਸਿੰਘ ਘੁਮਾਣ) ਪੰਜਾਬ ਸਰਕਾਰ ਵੱਲੋਂ ਸਾਲ 1973 ਵਿਚ ਦਸਵੀਂ ਪਾਤਸ਼ਾਹੀ ਸ੍ਰੀ ਗੁਰੁ ਗੋਬਿੰਦ ਸਿੰਘ ਮਹਾਰਾਜ ਦੀ ਯਾਦ ਵਿੱਚ...
ਪੰਮਾ ਸੰਧੂ ਬਣੇ ਵਲੰਟਰੀ ਹੈਲਥ ਐਸੋਸੀਏਸ਼ਨ ਆਫ ਪੰਜਾਬ ਦੇ ਜੁਆਇੰਟ ਸਕੱਤਰ
ਸ੍ਰੀ ਮੁਕਤਸਰ ਸਾਹਿਬ 29 ਮਈ (ਕੁਲਦੀਪ ਸਿੰਘ ਘੁਮਾਣ)-ਵਲੰਟਰੀ ਹੈਲਥ ਐਸੋਸੀਏਸ਼ਨ ਆਫ ਪੰਜਾਬ ਦੀ 30 ਵੀਂ ਸਲਾਨਾ ਜਨਰਲ ਬਾਡੀ ਮੀਟਿੰਗ ਤੇ ਚੋਣ ਚੰਡੀਗੜ੍ਹ ਦੇ ਸੈਕਟਰ...
ਖਾਦਾਂ ਦੀ ਦੁਰਵਰਤੋਂ ਵਾਤਾਵਰਣ ਲਈ ਹੈ ਨੁਕਸਾਨਦੇਹ
ਜਿਲ੍ਹੇ ਦੇ 292 ਪਿੰਡਾਂ ਦੇ 600 ਨਕਸ਼ੇ ਕੀਤੇ ਤਿਆਰ
ਬਠਿੰਡਾ, 6 ਜੂਨ, ਬਲਵਿੰਦਰ ਸਿੰਘ ਭੁੱਲਰ
‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ਼੍ਰੀ ਕਾਹਨ ਸਿੰਘ...
ਮਾਘੀ ਮੇਲਾ ਮੁਕਤਸਰ ਦੇ ਮਨੋਰੰਜਨ ਮੇਲੇ ਦਾ ਠੇਕਾ, 1 ਕਰੋੜ 1 ਲੱਖ ਰੁਪਏ ਵਿੱਚ...
ਸ੍ਰੀ ਮੁਕਤਸਰ ਸਾਹਿਬ 14 ਦਸੰਬਰ (ਕੁਲਦੀਪ ਸਿੰਘ ਘੁਮਾਣ) ਸਾਲ 2022 ਦੇ ਜਨਵਰੀ ਮਹੀਨੇ ,ਸਥਾਨਕ ਸ਼ਹਿਰ ਦੇ ਮਲੋਟ ਰੋਡ 'ਤੇ ਲੱਗਣ ਵਾਲੇ ਮਾਘੀ ਮੇਲੇ ਦਾ...
ਪਿਛਲੇ ਸਾਲ ਹੀ ਕੈਨੇਡਾ ਗਏ ਬਠਿੰਡਾ ਦੇ ਪਿੰਡ ਕਲਿਆਣ ਸੁੱਖਾ ਦੇ ਨੌਜਵਾਨ ਦੀ ਮੌਤ
ਕੈਨੇਡਾ 'ਚ ਪੰਜਾਬੀ ਵਿਦਿਆਰਥੀ ਦੀ ਮੌਤ ਦੀ ਇੱਕ ਹੋਰ ਖਬਰ ਹੈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਅਮਰ ਸਿੰਘ ਪਿੰਡ ਕਲਿਆਣ ਸੁੱਖਾ(ਬਠਿੰਡਾ) ਵਜੌਨ ਹੋਈ...
ਮਾਮਲਾ ਸਰੂਪ ਚੰਦ ਸਿੰਗਲਾ ਤੇ ਕਾਤਲਾਨਾ ਹਮਲੇ ਦਾ , ਯੂਥ ਅਕਾਲੀ ਦਲ ਵੱਲੋਂ ਮਨਪ੍ਰੀਤ...
ਬਠਿੰਡਾ, 29 ਜੁਨ, ਬਲਵਿੰਦਰ ਸਿੰਘ ਭੁੱਲਰ
ਥਰਮਲ ਪਲਾਂਟ ਦੀ ਸਰਕਾਰੀ ਜਗਾਹ ਤੇ ਰਾਖ ਦੇ ਡੰਪ ਵਾਲੀ ਥਾਂ ਤੇ ਗੈਰਕਾਨੂੰਨੀ ਮਾਈਨਿੰਗ ਕਰਨ ਅਤੇ ਸ੍ਰੋਮਣੀ ਅਕਾਲੀ ਦਲ...
ਰੇਲ ਮੰਤਰੀ ਤੋਂ ਮਾਘੀ ਮੇਲੇ ਮੌਕੇ ਸਪੈਸ਼ਲ ਮੁਸਾਫਰ ਗੱਡੀਆਂ ਚਲਾਉਣ ਦੀ ਮੰਗ
ਸ੍ਰੀ ਮੁਕਤਸਰ ਸਾਹਿਬ 10 ਦਸੰਬਰ ( ਕੁਲਦੀਪ ਸਿੰਘ ਘੁਮਾਣ ) ਉੱਤਰੀ ਰੇਲਵੇ ਮੁਸਾਫਰ ਸੰਮਤੀ ਦੇ ਪ੍ਰਧਾਨ ਵਿਨੋਦ ਕੁਮਾਰ ਭਾਵਨੀਆਂ ਅਤੇ ਜਨਰਲ ਸਕੱਤਰ ਸ਼ਾਮ ਲਾਲ...



























