center

ਫਾਜ਼ਿਲਕਾ ਵਿਖੇ ਵਾਸ਼ਿੰਗ ਲਾਈਨ ਦੀ ਕਮੀ ਕਾਰਨ ਨਹੀਂ ਚੱਲ ਸਕੀਆਂ ਲੰਬੀ ਦੂਰੀ ਦੀਆਂ ਗੱਡੀਆਂ

ਸ੍ਰੀ ਮੁਕਤਸਰ ਸਾਹਿਬ 6 ਸਤੰਬਰ ( ਕੁਲਦੀਪ ਸਿੰਘ ਘੁਮਾਣ ) ਨਾਰਦਰਨ ਰੇਲਵੇ ਪੈਸੰਜਰ ਸੰਮਤੀ ਦੇ ਪ੍ਰਧਾਨ ਵਿਨੋਦ ਕੁਮਾਰ ਭਵਨੀਆਂ ਅਤੇ ਜਨਰਲ ਸਕੱਤਰ ਸ਼ਾਮ ਲਾਲ...

ਦੋ ਜ਼ਿਲ੍ਹਿਆਂ ਨੂੰ ਸੜਕੀ ਰਸਤੇ ਜੋੜਨ ਵਾਲੇ ਗੋਲੇਵਾਲਾ ਡਰੇਨ ਦੇ ਟੁੱਟੇ ਹੋਏ ਪੁਲ ਨੇ...

ਸ੍ਰੀ ਮੁਕਤਸਰ ਸਾਹਿਬ 29 ਨਵੰਬਰ ( ਕੁਲਦੀਪ ਸਿੰਘ ਘੁਮਾਣ ) ਇੱਥੋਂ ਨੇੜਲੇ ਪਿੰਡ ਸਿਵਪੁਰਾ ਕੁੱਕਰੀਆਂ ਤੋਂ ਪਿੰਡਾਂ ਵਿੱਚ ਦੀ ਗੁਰੂ ਹਰਸਹਾਏ ਨੂੰ ਜਾਂਦੀ ਹੋਈ...

ਨਿਰਪੱਖ ਅਵਾਜ ਉੱਪਰ ਹਮਲਾ: ਸੁਖਨੈਬ ਸਿੱਧੂ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ

ਪੰਜਾਬੀ ਨਿਊਜ਼ ਆਨ ਲਾਈਨ ਦੇ ਮੁੱਖ ਸੰਪਾਦਕ ਸੁਖਨੈਬ ਸਿੰਘ ਸਿੱਧੂ ਨੂੰ ਪੁਲਿਸ ਨੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ...

ਮੱਖੀ ਪਾਲਣ ਅਤੇ ਸ਼ਹਿਦ ਉਤਪਾਦਨ ਵਿੱਚ ਬਠਿੰਡਾ ਬਣਿਆ ਮੋਹਰੀ

ਬਠਿੰਡਾ, 2 ਜੁਲਾਈ, ਬਲਵਿੰਦਰ ਸਿੰਘ ਭੁੱਲਰ ਜ਼ਿਲ੍ਹੇ ਦੇ ਮੱਖੀ ਪਾਲਕਾਂ ਦੀ ਮਿਹਨਤ ਸਦਕਾ ਬਠਿੰਡਾ ਵਿੱਚ ਪਿਛਲੇ ਪੰਜ ਸਾਲਾਂ ਤੋਂ ਮ¤ਖੀ ਪਾਲਕਾਂ ਵੱਲੋਂ ਤਿਆਰ ਕੀਤੇ ਜਾ...

ਮੁਕਤਸਰ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਸੀਟ ‘ਤੇ ਇੱਕ ਹੋਰ ਦਾਅਵੇਦਾਰੀ

ਸ੍ਰੀ ਮੁਕਤਸਰ ਸਾਹਿਬ 19 ਦਸੰਬਰ (ਕੁਲਦੀਪ ਸਿੰਘ ਘੁਮਾਣ) ਸਥਾਨਕ ਬਠਿੰਡਾ ਰੋਡ 'ਤੇ ਇੱਕ ਇਕੱਠ ਸੱਦ ਕੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਭੰਡਾਰੀ...

ਵਿਚਾਰ ਚਰਚਾ ਅਨੁਸ਼ਾਸਨ ਤੇ ਧਰਮ ਨਿਰਪੱਖਤਾ ਦੀ ਵੱਡੀ ਉਦਾਹਰਣ ਹੈ ਕਿਸਾਨ ਸੰਘਰਸ਼

ਬਲਵਿੰਦਰ ਸਿੰਘ ਭੁੱਲਰ ਸਮੁੱਚੇ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ਤੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਲੜਿਆ ਸੰਘਰਸ਼ ਇੱਕ ਮਿਸਾਲੀ ਸੱਤਿਆਗ੍ਰਹਿ ਸੀ। ਇਹ...

ਭੀਖ ਮੰਗਣ ਦੀ ਬਜਾਏ ਨੌਕਰੀ ਤਲਾਸ ਰਿਹੈ ਬੁਲੰਦ ਹੌਂਸਲੇ ਵਾਲਾ ਦਿਨੇਸਵਰ ਪਾਂਡੇ

ਬਲਵਿੰਦਰ ਸਿੰਘ ਭੁੱਲਰ ਇੱਕ ਗੀਤ ‘ਮੈਂ ਲਿਖਣਾ ਚਾਹੁੰਣਾ ਵਾਂ ਕੋਈ ਦਰਦ ਗਰੀਬਾਂ ਦਾ, ਜਿਹਨਾਂ ਨਾਲ ਪੈ ਗਿਆ ਏ ਕੋਈ ਵੈਰ ਨਸੀਬਾਂ ਦਾ।’’ ਦੇ ਬੋਲ ਸੁਣਾਈ...

ਪੁੱਤਰ ਵੱਲੋਂ ਗੋਲੀਆਂ ਮਾਰ ਕੇ ਮਾਂ ਦਾ ਕਤਲ

ਬਠਿੰਡਾ, 11 ਜੁਲਾਈ, ਬਲਵਿੰਦਰ ਸਿੰਘ ਭੁੱਲਰ ਇਸ ਜਿਲ੍ਹੇ ਦੇ ਪਿੰਡ ਮਹਿਮਾ ਸਰਜਾ ਦੇ ਨੌਜਵਾਨ ਗੁਰਤੇਜ ਸਿੰਘ ਉਰਫ਼ ਤੇਜੂ ਨੇ ਬੀਤੀ ਸਾਮ ਆਪਣੇ ਲਾਇਸੰਸੀ ਰਿਵਾਲਵਰ ਨਾਲ...

ਸਤਲੁਜ ਯਮੁਨਾ ਨਹਿਰ ਮਾਮਲੇ ਤੇ ਕੇਂਦਰ ਦਾ ਬਿਆਨ ਬੇਤੁਕਾ ਤੇ ਪੰਜਾਬ ਵਿਰੋਧੀ-ਕਾ: ਸੇਖੋਂ

ਬਠਿੰਡਾ, 8 ਸਤੰਬਰ, ਬਲਵਿੰਦਰ ਸਿੰਘ ਭੁੱਲਰ ਕੇਂਦਰ ਵਿਚਲੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹਮੇਸ਼ਾਂ ਪੰਜਾਬ ਨੂੰ ਕਮਜੋਰ ਕਰਨ ਲਈ ਯਤਨਸ਼ੀਲ ਰਹੀ ਹੈ...

ਮੁਕਤਸਰ ਡਿਸਟੀਬਿਊਟਰੀ ਉਪਰ ਬੂੜਾ ਗੁੱਜਰ ਰੋਡ  ’ਤੇ ਖਸਤਾ ਹਾਲਤ ਪੁਲ ਦੀ ਨਵ ਉਸਾਰੀ ਦੀ...

ਸ੍ਰੀ ਮੁਕਤਸਰ ਸਾਹਿਬ 8 ਫਰਵਰੀ ( ਕੁਲਦੀਪ ਸਿੰਘ ਘੁਮਾਣ) - ਸਥਾਨਕ ਬੂੜਾ ਗੁੱਜਰ ਰੋਡ 'ਤੇ ਕੱਸੀ (ਸੂਏ) ਦੇ ਪੁਲ ਦੀ ਬੁਰਜੀ ਨੰਬਰ 28376 ਦੀ...
- Advertisement -

Latest article

ਖਾਲੜਾ ਥਾਣੇ ਦਾ ਸਬ-ਇੰਸਪੈਕਟਰ ਗ੍ਰਿਫ਼ਤਾਰ!

ਤਰਨਤਾਰਨ ਜ਼ਿਲ੍ਹੇ ਦੇ ਥਾਣਾ ਖਾਲੜਾ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ ਸਟਾਫ ਦੀ ਟੀਮ ਨੇ ਕਰੀਬ 300 ਗ੍ਰਾਮ ਹੈਰੋਇਨ ਅਤੇ ਕਥਿਤ ਡਰੱਗ ਮਨੀ...

ਇਰਾਨ ਨਾਲ ਸਮਝੌਤਾ ਖ਼ਤਮ- Trump

ਹਰਮੁਜ਼ ਜਲ ਮਾਰਗ ਵਿੱਚ ਤਿੰਨ ਸਮੁੰਦਰੀ ਬੇੜਿਆਂ ਉੱਤੇ ਹਮਲਿਆਂ ਮਗਰੋਂ ਅਮਰੀਕਾ ਨੇ ਬੁੱਧਵਾਰ ਤੜਕੇ ਇਰਾਨ ’ਤੇ ‘ਜਵਾਬੀ ਹਮਲੇ’ ਕੀਤੇ। ਟਰੰਪ ਪ੍ਰਸ਼ਾਸਨ ਨੇ ਇਰਾਨ ਨੂੰ...

ਗੁਦਾਮ ਦੀ ਉਸਾਰੀ ਲਈ ਵਿਵਾਦਿਤ ਟੈਂਡਰ ਰੱਦ

ਪੰਜਾਬ ਸਰਕਾਰ ਨੇ ਝਗੜੇ ਦੀ ਜੜ੍ਹ ਬਣੇ ਪੱਟੀ/ਭਿੱਖੀਵਿੰਡ ’ਚ ਉਸਾਰੇ ਜਾਣ ਵਾਲੇ 50 ਹਜ਼ਾਰ ਮੀਟਰਿਕ ਟਨ ਦੀ ਸਮਰੱਥਾ ਵਾਲੇ ਗੁਦਾਮ ਦੀ ਉਸਾਰੀ ਲਈ ਟੈਂਡਰ...