center
Home ਰਚਨਾਵਾਂ ਸਫ਼ਾ ਸੰਤੋਖ ਸਿੰਘ ਦਾ

ਸਫ਼ਾ ਸੰਤੋਖ ਸਿੰਘ ਦਾ

ਗਿਆਨੀ ਸੰਤੋਖ ਸਿੰਘ ਦੀਆਂ ਲਿਖਤਾਂ ਨੂੰ ਪੰਜਾਬੀ ਨਿਊਜ ਆਨਲਾਈਨ ਦੇ ਪਾਠਕਾਂ ਲਈ ਇੱਕ ਪੇਜ ‘ਤੇ ਇਕੱਤਰ ਕਰਨ ਦਾ ਇੱਕ ਯਤਨ

Giani Santokh Singh

ਭਾਈ ਤ੍ਰਿਲੋਕੇ ਦੀ ਸਾਖੀ

ਗਿਆਨੀ ਸੰਤੋਖ ਸਿੰਘ' Mobile: +61 (0) 435 060 970 E-mail: [email protected] ਭਾਈ ਤ੍ਰਿਲੋਕਾ ਗ਼ਜ਼ਨੀ ਦੇ ਹਾਕਮ ਦੇ ਹਿਫ਼ਾਜ਼ਤੀ ਦਸਤੇ ਵਿਚ ਸਿਪਾਹਗੀਰੀ ਦੀ ਨੌਕਰੀ ਕਰਦਾ ਸੀ। ਉਹ ਸ੍ਰੀ ਗੁਰੂ...
Giani Santokh Singh

ਦਸਮੇਸ਼ ਜੀ ਵੱਲੋਂ ਇਕ ਸੱਯਦ ਨੂੰ ਕਰਾਮਾਤਿ ਦਾ ਉਤਰ

  ਗਿਆਨੀ ਸੰਤੋਖ ਸਿੰਘ 166, rooty hill road, eastern creek, sydney, nsw, australia 2766 Mobile: +61 (0) 435 060 970 E-mail: [email protected] (ਭਾਈ ਸੰਤੋਖ ਸਿੰਘ ਜੀ ਦੀ ਲਿਖਤ ਅਨੁਸਾਰ) ਇਹ ਉਹਨਾਂ...

ਪੈਰ ਵਾਲ਼ੇ ਹਾਹੇ ਹ ਦੀ ਅਯੋਗ ਵਰਤੋਂ

ਗਿਆਨੀ ਸੰਤੋਖ ਸਿੰਘ   ਮੈ ਆਪਣੀ ਛਪੀ ਹੋਈ ਕਿਤਾਬ ਨਹੀ ਪੜ੍ਹ ਸਕਦਾ। ਇਸ ਦਾ ਇਕ ਮੁਖ ਕਾਰਨ ਇਹ ਹੈ ਕਿ ਪ੍ਰਕਾਸ਼ਕ ਪਤਾ ਨਹੀ ਕੀ ਕਰਦੇ ਹਨ;...
Giani Santokh Singh

ਗੱਲ ਚੱਲੀ ਗੁਰਮੁਖੀ ਵਿਚ ਤਿੰਨ ਹੋਰ ਚਿੰਨ੍ਹਾਂ ਦੀ

ਗਿਆਨੀ ਸੰਤੋਖ ਸਿੰਘ ਗੱਲ ਇਹ 1958 ਦੀਆਂ ਗਰਮੀਆਂ ਦੇ ਮਈ ਮਹੀਨੇ ਦੀ ਹੈ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸੰਗੀਤ ਕਲਾਸ ਵਿਚ, ਸਾਨੂੰ ਪ੍ਰੋਫ਼ੈਸਰ ਰਾਜਿੰਦਰ ਸਿੰਘ...
Giani Santokh Singh

ਪੰਜਾਬੀ ਦੇ ਸ਼ਬਦ-ਜੋੜਾਂ ਦੀ ਘੜਮੱਸ ਚੌਦੇਂ

ਗਿਆਨੀ ਸੰਤੋਖ ਸਿੰਘ ਵੈਸੇ ਤਾਂ ਇਹਨਾਂ ਦਿਨਾਂ ਵਿਚ ਪੰਜਾਬੀ ਪੜ੍ਹਨ ਤੇ ਲਿਖਣ ਦਾ ਯਤਨ ਕਰਨਾ ਹੀ ਇਕ ਪ੍ਰਸੰਸਾ ਦੇ ਯੋਗ ਕਾਰਜ ਹੈ ਤੇ ਫੇਰ ਜੇਕਰ...
- Advertisement -

Latest article

ਰੂਸ ਨੇ ਅਮਰੀਕੀ ਬਾਸਕਟਬਾਲ ਸਟਾਰ ਬ੍ਰਿਟਨੀ ਗ੍ਰੀਨਰ ਨੂੰ ਨਸ਼ਾ ਤਸਕਰ ਦੇ ਬਦਲੇ ਕੀਤਾ ਰਿਹਾਅ

‘ਮੌਤ ਦਾ ਸੌਦਾਗਰ’ ਕਹੇ ਜਾਂਦੇ ਵਿਕਟਰ ਬਾਊਟ ਨੂੰ ਅਮਰੀਕਾ ਨੇ ਬਾਸਕਿਟਬਾਲ ਖਿਡਾਰਨ ਬ੍ਰਿਟਨੀ ਗ੍ਰਾਈਨਾ ਦੀ ਰਿਹਾਈ ਬਦਲੇ ਛੱਡਿਆ ਹੈ। ਬ੍ਰਿਟਨੀ ਗ੍ਰਿਨਰ ਨੂੰ ਰੂਸ ਨੇ...

ਤਰਨਤਾਰਨ ਜ਼ਿਲ੍ਹੇ ’ਚ ਪੁਲਿਸ ਥਾਣੇ ’ਤੇ RPG ਹਮਲੇ ਦੀਆਂ ਖਬਰਾਂ!

ਤਰਨਤਾਰਨ ਜ਼ਿਲ੍ਹੇ ਵਿਚ ਅੰਮ੍ਰਿਤਸਰ-ਬਠਿੰਡਾ ਹਾਈਵੇ ’ਤੇ ਪੈਂਦੇ ਸਰਹਾਲੀ ਪੁਲਿਸ ਥਾਣੇ ’ਤੇ ਰਾਤ 1.00 ਵਜੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲੇ ਵਿਚ ਕੋਈ ਜਾਨੀ...

ਸਿੱਧੂ ਮੂਸੇ ਵਾਲਾ ਦਾ ਗੀਤ ਰੀਲੀਜ ਕਰਨ ਤੇ ਅਦਾਲਤ ਨੇ ਕਿਉਂ ਲਗਾਈ ਰੋਕ !

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਇੱਕ ਗੀਤ ਨੂੰ ਰੀਲੀਜ ਕਰਨ ਤੇ ਮਾਨਸਾ ਅਦਾਲਤ ਨੇ ਰੋਕ ਲਗਾਈ ਹੈ । ਦਰਅਸਲ ਸਿੱਧੂ ਮੂਸੇ ਵਾਲਾ ਦਾ...