ਮਰੇ ਲੋਕ ਨਾ ਤਾਂ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਨੇ ਨਾ ਡਰਾਉਂਦੇ...
ਅੰਜੂਜੀਤ ਸ਼ਰਮਾ ਜਰਮਨੀ
ਮੇਰੇ ਘਰ ਦੇ ਬਿਲਕੁਲ ਨਾਲ ਵਾਲੇ ਜਰਮਨ ਦੇ ਘਰ ਦੇ ਗਾਰਡਨ ਵਿੱਚ ਚਾਰ ਕਬਰਾਂ ਬਣੀਆਂ ਨੇ। ਜਿਸ ਵਿੱਚ ਉਸ ਨੇ ਸ਼ਿਵ ਦੇ...
ਅਕਾਲੀ ਲੀਡਰ ਕੋਲਿਆਂਵਾਲੀ ਨੂੰ ਅਗਾਊਂ ਜ਼ਮਾਨਤ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਾਦਲਾਂ ਦੇ ਕਰੀਬੀ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ।ਕੋਲਿਆਂਵਾਲੂੀ ਨੂੰ ਇਹ ਜ਼ਮਾਨਤ...
ਰਾਜਸਥਾਨ ਦਾ ਰਾਜਪਾਲ ਮੋਦੀ ਦੀ ਹਮਾਇਤ ਕਰ ਫਸਿਆ
ਚੋਣ ਕਮਿਸ਼ਨ ਨੇ ਕਿਹਾ ਹੈ ਕਿ ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਕਰਨ ਸਬੰਧੀ ਬਿਆਨ ਦੇ ਕੇ ਚੋਣ...
ਪੰਜਾਬ ਦੇ 6 ਕਾਂਗਰਸੀ ਉਮੀਦਵਾਰਾਂ ਨੂੰ ਹਰੀ ਝੰਡੀ : ਚੰਡੀਗੜ੍ਹ ਤੋਂ...
ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਲਈ 6 ਉਮੀਦਵਾਰਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ।ਇਨ੍ਹਾਂ ਵਿਚ 4 ਮੌਜੂਦਾ...
ਕਾਰ ਸੇਵਾ ਦੇ ਨਾਮ ਉਪਰ ਉਜਾੜ ਦਿੱਤਾ, ਇਨ੍ਹਾਂ ਸਾਧਾਂ ਨੇ ਕੌਮ...
ਦਲਜੀਤ ਸਿੰਘ ਇੰਡਿਆਨਾ
ਕਾਰ ਸੇਵਾ ਵਾਲੇ ਬਾਬੇ ਵੀ 1985 ਤੋਂ ਬਾਅਦ ਬਹੁਤ ਪ੍ਰਚਲਿਤ ਹੋਏ ਹਨ। ਉਦੋਂ ਤੋਂ ਲੈਕੇ ਅੱਜ ਤੱਕ ਇਹਨਾ ਅਨੇਕਾਂ ਗੁਰਦਵਾਰੇ ਸੰਗਮਰਮਰ ਦੇ...
ਕਾਂਗਰਸ ਦਾ ਚੋਣ ਮਨੋਰਥ ਪੱਤਰ ‘ਚ ਵੱਡਾ ਵਾਅਦਾ “ਗਰੀਬੀ ‘ਤੇ ਵਾਰ,...
ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ । ਕਾਂਗਰਸ ਦੇ ਮੈਨੀਫੈਸਟੋ 'ਚ ਗਰੀਬਾਂ ਨੂੰ ਸਾਲਾਨਾ 72...
ਡੇਰਾ ਸਿਰਸਾ ਦੇ ਮੁਖੀ ਤੋਂ ਪੁੱਛਗਿੱਛ ਕਰਨ ਲਈ SIT ਨੂੰ ਜੇਲ੍ਹ...
ਸਾਲ 2015 ਦੇ ਬੇਅਦਬੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ...
ਦਰਬਾਰਾ ਸਿੰਘ ਗੁਰੂ ਨੂੰ ਟਿਕਟ ਦੇ ਕੇ ਬਾਦਲ ਪਰਿਵਾਰ ਨੇ ਬੇਅਦਬੀ...
ਬਠਿੰਡਾ/ 2 ਅਪਰੈਲ/
ਪੰਜਾਬ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸਥਾਪਤ ਕੀਤੇ ਜਸਟਿਸ ਰਣਜੀਤ ਸਿੰਘ ਕਮਿਸਨ ਵੱਲੋਂ ਬੇਅਦਬੀ ਘਟਨਾਵਾਂ ਦੀ ਰਿਪੋਰਟ ਜਾਰੀ ਕਰਨ ਤੇ...
ਮਿਸ਼ਨ ਸ਼ਕਤੀ ਦੇ ਪ੍ਰੀਖਣ ਨਾਲ ਪੁਲਾੜ ‘ਚ ਮਲਬਾ ਫੈਲਿਆ –...
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲਵਾਰ ਨੂੰ ਭਾਰਤ ਦੇ ਮਿਸ਼ਨ ਸ਼ਤਕੀ ਨੂੰ ਖਤਰਨਾਕ ਦੱਸਦੇ ਹੋਏ ਕਿਹਾ ਕਿ ਇਹ ਅਸਵੀਕਾਰ ਯੋਗ ਹੈ । ਕਿਉਂਕਿ ਭਾਰਤ...
ਅਕਾਲੀ ਦਲ ਟਿਕਟ ਦਿੰਦਾਂ ਤਾਂ ਆਪਣੇ ਮੁੰਡੇ ਲਈ ਵੀ ਪ੍ਰਚਾਰ ਨਹੀਂ...
ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਜੇ ਉਨ੍ਹਾਂ ਦੇ ਪੁੱਤਰ ਤੇ ਪੰਜਾਬ ਦੇ ਸਾਬਕਾ ਮੰਤਰੀ ਪਰਮਿੰਦਰ ਸਿੰਘ...
ਉਮਰ ਅਬਦੁੱਲਾ ਨੇ ਕਿਹਾ ਅਸੀ ਆਪਣਾ ਵੱਖਰਾ ਪ੍ਰਧਾਨ ਮੰਤਰੀ ਲੈ ਆਵਾਂਗੇਂ
ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਲੋਕ ਸਭਾ ਚੋਣਾਂ ਲਈ ਰੈਲੀ ਕਰਦਿਆਂ ਬਾਂਦੀਪੁਰਾ ਚ ਕਿਹਾ ਕਿ...
ਹੁਣ ਅਮਰੀਕਾ ਵਿੱਚ ਵੀ ਪੰਜਾਬੀ ਬੋਲੀ ਦੀ ਵੱਖ ਪਛਾਣ ਹੋਵੇਗੀ
ਪੰਜਾਬੀ ਬੋਲੀ ਨੂੰ ਅਮਰੀਕਾ ਵਿਚ ਵੀ ਵਿਸ਼ੇਸ਼ ਪਛਾਣ ਮਿਲੇਗੀ । ਪੰਜਾਬੀ 2020 ਦੇ ਅਮਰੀਕਾ ਸਰਕਾਰ ਦੇ ਹੋ ਰਹੇ ਜਨਗਣਨਾ ਪ੍ਰੋਗਰਾਮ ਵਿਚ ਗੈਰ-ਅੰਗਰੇਜ਼ੀ ਭਾਸ਼ਾਵਾਂ ਦੇ...





























