ਚੰਡੀਗੜ੍ਹ, 28 ਜੁਲਾਈ 2026(ਪਰਮਿੰਦਰ ਸਿੰਘ ਸਿੱਧੂ)- ਕੈਨੇਡਾ ਤੋਂ ਚਲਦੇ ਸਾਊਥ ਏਸ਼ੀਅਨ ਵੋਇਸ ਰੇਡੀਓ ਤੇ ਟੀਵੀ ਦੇ ਸੰਚਾਲਕ ਕੁਲਵਿੰਦਰ ਸਿੰਘ ਛੀਨਾ ਦੇ ਸਤਿਕਾਰਯੋਗ ਮਾਤਾ ,ਸਰਦਾਰਨੀ ਜਸਬੀਰ ਕੌਰ ਛੀਨਾ ਜੀ, 87 ਸਾਲ ਦੀ ਉਮਰ ਵਿੱਚ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਹਨ। ਇਸ ਦੁੱਖ ਦੀ ਘੜੀ ਵਿੱਚ PNO Media Group ਵੱਲੋਂ ਛੀਨਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਸੰਪਰਕ: ਕੁਲਵਿੰਦਰ ਸਿੰਘ ਛੀਨਾ: 647-293-2327
Total Views: 2 ,
Real Estate




















