ਪਹਿਲੀ ਵਾਰ ਵੋਟ ਪਾਉਣ ਵਾਲੇ ਲੋਕਾਂ ਲਈ `ਬੀਜੇਪੀ ਦੀ ਖਾਸ ਮੁਹਿੰਮ`

ਤਿੰਨ ਰਾਜਾਂ ਵਿੱਚ ਹਾਰਨ ਮਗਰੋਂ ਬੀਜੇਪੀ ਨੇ ਹੁਣ ਸਮੀਖਿਆ ਕਰਵਾ ਕੇ ਪਤਾ ਲਗਾਇਆ ਕਿ ਸ਼ਹਿਰੀ ਅਤੇ ਅਰਧ ਸ਼ਹਿਰੀ ਨੌਜਵਾਨਾਂ ਨੇ ਪਾਰਟੀ ਨੂੰ ਵੋਟ ਨਹੀਂ ਦਿੱਤੇ...