ਸੁਪਰੀਮ ਕੋਰਟ – ਸੀਜੇਆਈ ‘ਤੇ ਦੋਸ਼ ਲਾਉਣ ਵਾਲੀ ਔਰਤ ਵੱਲੋਂ ਜਾਂਚ...
ਕਮੇਟੀ ਨੇ ਮਾਮਲੇ ਨਾਲ ਸਬੰਧਿਤ ਦੋ ਮੋਬਾਈਲ ਨੰਬਰਾਂ ਦੀ ਕਾਲ ਡਿਟੇਲ ਅਤੇ ਵਟਸਅੱਪ ਦੀ ਡਿਟੇਲ ਮੰਗਵਾਉਣ ਤੋਂ ਮਨ੍ਹਾ ਕਰ ਦਿੱਤਾ ਸੀ । ਇਸ ਨਾਲ...
ਆਸਾਰਾਮ ਦਾ ਮੁੰਡਾ ਨਰਾਇਣ ਸਾਂਈ ਵੀ ਉਮਰ ਭਰ ਲਈ ਬੰਨਿਆ ਗਿਆ
ਆਸਾਰਾਮ ਦੇ ਮੁੰਡੇ ਨਾਰਾਇਣ ਸਾਈਂ ਨੂੰ ਬਲਾਤਕਾਰ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਮਰ ਕੈਦ ਤੋਂ ਇਲਾਵਾ ਨਾਰਾਇਣ ‘ਤੇ ਇਕ...
ਰਾਫੇਲ ਡੀਲ ਦੇ ਮਾਮਲੇ ‘ਤੇ ਸਰਕਾਰ 6 ਮਈ ਤੱਕ ਜਵਾਬ ਦੇਵੇ-...
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਰਾਫੇਲ ਜਹਾਜ਼ਾਂ ਬਾਰੇ ਆਪਣੇ ਫੈਸਲੇ ਉੱਤੇ ਨਜ਼ਰਸਾਨੀ ਲਈ ਦਾਇਰ ਪਟੀਸ਼ਨਾਂ ਉਤੇ ਕੇਂਦਰ ਨੂੰ ਚਾਰ ਮਈ ਤੱਕ ਜਵਾਬ ਦਾਖਲ...
ਮਿਲੋ ਵਿਟਾਮਿਨ ‘G’ … ਅਲਟੀਮੇਟ ਐਂਟੀਆਕਸਿਡੈਂਟ
ਨਵ ਕੌਰ ਭੱਟੀ
ਕੀ ਤੁਸੀਂ ਵਿਟਾਮਿਨ G ਬਾਰੇ ਸੁਣਿਆ ਹੈ?
ਇਸ ਨੂੰ " ਸਿਹਤ ਵਿਭਾਗ ਵਿਚ ਸਭ ਤੋਂ ਮਹੱਤਵਪੂਰਨ ਖੋਜ" ਕਿਹਾ ਗਿਆ ਹੈ, ਪਰ ਬਹੁਤੇ ਲੋਕਾਂ...
ਅਕਾਲ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨਾਲ ਸਰੀਰਕ ਸੋਸਣ ਦਾ ਮਾਮਲਾ
ਮੈਨੇਜਮੈਂਟ ਮਾਮਲਾ ਦਬਾਉਣ ਲਈ ਯਤਨਸ਼ੀਲ-ਸਰਕਾਰ ਪ੍ਰਸਾਸਨ ਵੱਲੋਂ ਅਣਦੇਖੀ
ਬਠਿੰਡਾ/ ਬਲਵਿੰਦਰ ਸਿੰਘ ਭੁੱਲਰ
ਪ੍ਰਾਈਵੇਟ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਵਿੱਚ ਵਿਦਿਆਰਥੀਆਂ ਦਾ ਸੋਸਣ ਹੋਣ ਦੀਆਂ ਘਟਨਾਵਾਂ ਅੱਜ ਆਮ ਗੱਲ...
ਸ੍ਰ: ਬਾਦਲ, ਅਮ੍ਰਿਤਾ ਵੜਿੰਗ,ਰਣਜੀਤ ਕੌਰ, ਸੁਖਰਾਜ ਨੱਤ ਦੇ ਕਾਗਜ ਰੱਦ ਕੀਤੇ
ਪੜਤਾਲ ਦੌਰਾਨ 40 ਚੋਂ 34 ਨਾਮਜ਼ਦਗੀ ਪੱਤਰ ਪਾਏ ਗਏ ਯੋਗ- ਬੀ. ਸ੍ਰੀਨਿਵਾਸਨ
ਬਠਿੰਡਾ 30 ਅਪ੍ਰੈਲ ( ਬਲਵਿੰਦਰ ਸਿੰਘ ਭੁੱਲਰ ) : ਜ਼ਿਲ੍ਹਾ ਚੋਣ ਅਫ਼ਸਰ...
ਟਾਟਾ ਗਰੁੱਪ ਦਾ ਚੋਣ ਚੰਦਾ 25 ਕਰੋੜ ਤੋਂ 500 ਕਰੋੜ ਹੋਇਆ,...
ਰਵੀਸ਼ ਕੁਮਾਰ / ਐਨਡੀਟੀਵੀ
ਮੈਂ , ਅੱਜ ਦੇ ਬਿਜਨੇਸ਼ ਸਟੈਡਰਡ ਅਖਬ਼ਾਰ ਦੀ ਪਹਿਲੀ ਖ਼ਬਰ ਦੀ ਗੱਲ ਕਰੂਗਾ ਆਚਰਿਜ ਮੋਹਨ ਅਤੇ ਨਿਵੇਦਿਤਾ ਮੁਖਰਜੀ ਦੀ ਰਿਪੋਰਟ ਹੈ...
ਸਿਆਸੀ ਪਾਰਟੀਆਂ ਨੂੰ ਲਾਹਾ ਦੇਣ ਦਾ ਜੁਗਾੜ ਇਲੈਕਟੋਰਲ ਬਾਂਡ ?
ਪ੍ਰਸਿੱਧ ਅਖ਼ਬਾਰ ਇੰਡੀਅਨ ਐਕਸਪ੍ਰੈਸ ਨੇ ਆਰਟੀਆਈ ਰਾਹੀਂ ਜਾਣਕਾਰੀ ਇਕੱਤਰ ਕਰਕੇ ਇਸ ਸਾਲ 1 ਮਾਰਚ ਤੋਂ 15 ਮਾਰਚ ਤੱਕ ਦੌਰਾਨ ਇਲੈਟੋਰਲ ਬਾਂਡ ਦੇ ਵੇਚੇ ਜਾਣ...
ਲੋਕ ਸਭਾ ਚੋਣਾਂ 2019 ਲਈ ਕੁਝ ਮਹੱਤਵਪੂਰਨ ਤੱਥ-
ਚੋਣਾਂ ਦਾ ਦਿਨ - 19 ਮਈ 2019
ਮੱਤਦਾਨ ਦਾ ਸਮਾਂ - 7:00 ਵਜੇ ਸਵੇਰੇ ਤੋਂ 6:00 ਸ਼ਾਮ
ਨਤੀਜਿਆਂ ਦਾ ਦਿਨ ਤੇ ਸਮਾਂ...
ਅਮਰੀਕਾ ‘ਚ ਸਿੱਖ ਪਰਿਵਾਰ ਦੇ 4 ਜੀਆਂ ਦਾ ਕਤਲ
ਅਮਰੀਕਾ ਵਿਚ ਇਕ ਸਿੱਖ ਪਰਿਵਾਰ ਦੇ 4 ਵਿਅਕਤੀਆਂ ਦੀ ਗੋਲੀ ਮਾਰਕੇ ਕਤਲ ਕਰ ਦਿੱਤੇ ਜਾਣ ਦੀਆਂ ਖ਼ਬਰਾਂ ਹਨ। ਘਟਨਾ ਅਮਰੀਕਾ ਦੇ ਸਿਨਸਿਨਾਟੀ ਵਿਚ ਵਾਪਰੀ...
ਕਾਂਗਰਸ ਨੇ ਪੰਜਾਬ ਲਈ ਐਲਾਨੇ ਆਪਣੇ ਸਟਾਰ ਪ੍ਰਚਾਰਕ
ਪੰਜਾਬ ਤੇ ਚੰਡੀਗੜ੍ਹ 'ਚ ਪ੍ਰਚਾਰ ਕਰਨ ਲਈ ਕਾਂਗਰਸ ਨੇ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ।ਲੋਕ ਸਭਾ 2019 ਲਈ ਪੰਜਾਬ ਤੇ ਚੰਡੀਗੜ੍ਹ...
ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਡੇਰੇ ਤੋਂ ਸ਼ਰੇਆਮ ਵੋਟਾਂ ਮੰਗਣ ਤੋਂ ਵੱਟਣ...
ਬਠਿੰਡਾ/ ਬਲਵਿੰਦਰ ਸਿੰਘ ਭੁੱਲਰ
ਵੱਖ ਵੱਖ ਜਿਲ੍ਹਿਆਂ ’ਚ ਇਕੱਤਰਤਾਵਾਂ ਆਯੋਜਿਤ ਕਰਨ ਉਪਰੰਤ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਉ¤ਪਰ ਆਪਣੇ ਹੈੱਡਕੁਆਟਰ ਡੇਰਾ ਸਿਰਸਾ ਵਿਖੇ 29...




























