ਲੋਕ ਸਭਾ ਚੋਣਾਂ 2019 ਲਈ ਕੁਝ ਮਹੱਤਵਪੂਰਨ ਤੱਥ-

ਚੋਣਾਂ ਦਾ ਦਿਨ – 19 ਮਈ 2019

 

  • ਮੱਤਦਾਨ ਦਾ ਸਮਾਂ – 7:00 ਵਜੇ ਸਵੇਰੇ ਤੋਂ 6:00 ਸ਼ਾਮ

 

  • ਨਤੀਜਿਆਂ ਦਾ ਦਿਨ ਤੇ ਸਮਾਂ – 23 ਮਈ 2019 ਸਵੇਰੇ ਅੱਠ ਵਜੇ ਤੋਂ

 

  • ਪੰਜਾਬ ਦੇ ਕੁੱਲ ਵੋਟਰ – 2,03,74,375

 

  • ਮਰਦ – 1,07,54,157

 

  • ਔਰਤਾਂ – 96,19,711

 

  • ਤੀਜਾ ਲਿੰਗ – 507

 

  • ਨਵੇਂ ਵੋਟਰ- 4. 68 ਲੱਖ

 

  • ਪੋਲਿੰਗ ਕੇਂਦਰ – 14,460

  • ਪੋਲਿੰਗ ਬੂਥ – 23,213

 

  • ਗੰਭੀਰ ਬੂਥ – 249

 

  • ਅਤਿ-ਸੰਵੇਦਨਸ਼ੀਲ ਬੂਥ – 509

 

  • ਸੰਵੇਦਨਸ਼ੀਲ ਬੂਥ – 719

 

 • ਵੈਬ-ਕਾਸਟਿੰਗ ਬੂਥ – 12002
Total Views: 308 ,
Real Estate