ਚੀਨ ਨੇ ਆਪਣੇ ਤਾਈਵਾਨ ਸ਼ਹਿਰ ‘ਚ ਤਿੰਨ ਮੰਜਿਲਾ ਪੁਲ ਬਣਾਇਆ ਹੈ। ਉਤਰ-ਪਛਮੀ ‘ਚ ਸ਼ਾਂਕਸੀ ਸੂਬੇ ‘ਚ ਪਹਾੜਾਂ ਦੇ ਸਫਰ ਨੂੰ ਸੌਖਾ ਬਣਾਉਣ ਲਈ ਤਿੰਨ ਮੰਜਿਲਾ ਪੁਲ ਨੁਮਾ ਹਾਈਵੇਅ ਤਿਆਰ ਕੀਤਾ ਗਿਆ ਹੈ। ਇਹ ਹਾਈਵੇਅ ਜ਼ਮੀਨ ਤੋਂ 1,370 ਮੀਟਰ ਉੱਚੇ ਪਹਾੜ ‘ਤੇ ਹੈ। ਹਾਲੇ ਇਹ ਹਾਈਵੇਅ ਆਮ ਲੋਕਾਂ ਲਈ ਵਰਤੋਂ ਲਈ ਨਹੀ ਖੁੱਲਿਆ , ਅਜੇ ਇਸ ਦਾ ਟ੍ਰਾਈਲ ਚਲ ਰਿਹਾ ਹੈ ਜਿਸ ਤੋਂ ਬਾਅਦ ਹੀ ਇਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਲੋਕ ਪੁਲ ਦੇ ਖੁੱਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Total Views: 888 ,
Real Estate