ਯਮੁਨਾਨਗਰ ਹਥਨੀ ਕੁੰਡ ਬੈਰਾਜ ‘ਤੇ ਸਪੈਸ਼ਲ ਫੋਰਸ ਦੇ ਜਵਾਨਾਂ ਦੀ ਟ੍ਰੇਨਿੰਗ ਦੌਰਾਨ ਵੱਡਾ ਹਾਦਸਾ ਹਾਦਸਾ ਵਾਪਰ ਗਿਆ। ਹੈਲੀਕਾਪਟਰ ਤੋਂ ਯਮੁਨਾ ਵਿੱਚ ਉੱਤਰਨ ਤੋਂ ਬਾਅਦ ਜਵਾਨ ਜਿਸ ਮੋਟਰ ਬੋਟ ਵਿੱਚ ਸਵਾਰ ਸਨ, ਉਹ ਅਚਾਨਕ ਬੰਦ ਹੋ ਗਈ । ਤੇਜ਼ ਵਹਾਅ ਦੇ ਕਾਰਨ ਬੋਟ ਰੁੜ੍ਹਨ ਲੱਗੀ ਅਤੇ ਜਵਾਨ ਪਾਣੀ ਵਿੱਚ ਡਿੱਗ ਗਏ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਿੰਨ ਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ ਦੋ ਜਵਾਨ ਲਾਪਤਾ ਹਨ। ਜਦਕਿ ਲਾਪਤਾ ਜਵਾਨਾਂ ਦੀ ਭਾਲ ਵਿੱਚ ਫੌਜ ਦਾ ਰੈਸਕਿਊ ਆਪ੍ਰੇਸ਼ਨ ਜਾਰੀ ਹੈ।
Total Views: 5 ,
Real Estate



















