ਕੈਲੀਫੋਰਨੀਆ: ਸੜਕਾਂ ‘ਤੇ ਹੁਣ ਦੌੜਨਗੇ ਡਰਾਈਵਰ ਰਹਿਤ ਟਰੱਕ

ਕੈਲੀਫੋਰਨੀਆ ਦੇ ਰਾਜਮਾਰਗਾਂ ‘ਤੇ ਜਲਦ ਹੀ ਹੁਣ ਡਰਾਈਵਰ ਰਹਿਤ ਸਵੈ-ਚਾਲਿਤ ਅਰਧ-ਟਰੱਕ ਆਮ ਵਾਹਨਾਂ ਦੇ ਨਾਲ ਦੌੜਦੇ ਨਜ਼ਰ ਆਉਣਗੇ। ਕੈਲੀਫੋਰਨੀਆ ਦੇ ਵਿਭਾਗ ਮੋਟਰ ਵਾਹਨ (DMV) ਦੁਆਰਾ ਲਾਗੂ ਕੀਤੇ ਗਏ ਨਵੇਂ ਨਿਯਮਾਂ ਤਹਿਤ ਹੁਣ 10,000 ਪੌਂਡ ਤੋਂ ਵੱਧ ਵਜ਼ਨ ਵਾਲੇ ਆਟੋਨੋਮਸ ਟਰੱਕਾਂ ਨੂੰ ਜਨਤਕ ਸੜਕਾਂ ‘ਤੇ ਟੈਸਟ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਅਤੇ ਦੋ ਪ੍ਰਮੁੱਖ ਕੰਪਨੀਆਂ ਨੇ ਰਾਜ ਦੇ ਪਹਿਲੇ ਪਰਮਿਟ ਵੀ ਪ੍ਰਾਪਤ ਕਰ ਲਏ ਹਨ।

Total Views: 18 ,
Real Estate