ਦਿੱਲੀ ਬਲਾਸਟ ਤੋਂ ਠੀਕ ਚਾਰ ਦਿਨ ਬਾਅਦ, ਜੰਮੂ-ਕਸ਼ਮੀਰ ਦੇ ਸ੍ਰੀਨਗਰ ‘ਚ ਸ਼ੁੱਕਰਵਾਰ ਦੇਰ ਰਾਤ ਇੱਕ ਪੁਲਿਸ ਥਾਣੇ ‘ਚ ਭਿਆਨਕ ਧਮਾਕਾ ਹੋ ਗਿਆ। ਨੌਗਾਮ ਪੁਲਿਸ ਸਟੇਸ਼ਨ ‘ਚ ਹੋਏ ਇਸ ਧਮਾਕੇ ‘ਚ 7 ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ‘ਚ ਜ਼ਿਆਦਾਤਰ ਪੁਲਿਸ ਕਰਮਚਾਰੀ ਅਤੇ ਫੋਰੈਂਸਿਕ ਅਧਿਕਾਰੀ ਸ਼ਾਮਲ ਹਨ।
Total Views: 96 ,
Real Estate



















