ਅਮਰੀਕਾ ਨੇ ਭਾਰਤ ਦੇ ਭਗੌੜੇ Praveen Kapoor ਨੂੰ ਕੀਤਾ ਡਿਪੋਰਟ

ਇਨਫੋਰਸਮੈਂਟ ਡਾਇਰੈਕਟੋਰੇਟ (ED) ਨੂੰ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਰੀਅਲ ਅਸਟੇਟ ਕੰਪਨੀ SRS ਗਰੁੱਪ ਦੇ ਪ੍ਰਮੋਟਰ ਅਤੇ ₹2200 ਕਰੋੜ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ੀ ਪ੍ਰਵੀਨ ਕੁਮਾਰ ਕਪੂਰ (Praveen Kumar Kapoor) ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਕਾਰਵਾਈ Interpol ਵੱਲੋਂ ਜਾਰੀ ‘ਰੈੱਡ ਕਾਰਨਰ ਨੋਟਿਸ’ (Red Corner Notice) ਦੇ ਆਧਾਰ ‘ਤੇ ਹੋਈ। ਅਧਿਕਾਰੀਆਂ ਮੁਤਾਬਕ, ਜਿਵੇਂ ਹੀ ਪ੍ਰਵੀਨ ਕਪੂਰ ਨੇ ਅਮਰੀਕਾ ਦੇ ਨੇਵਾਰਕ ਇੰਟਰਨੈਸ਼ਨਲ ਏਅਰਪੋਰਟ (Newark International Airport) ‘ਤੇ ਦੇਸ਼ ‘ਚ ਦਾਖਲ (entry) ਹੋਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਰੋਕ ਲਿਆ ਗਿਆ।

Total Views: 8 ,
Real Estate