ਬੀਤੇ ਹਫ਼ਤੇ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੇ ਕੱਲ੍ਹ ਫਿਰ ਰੇਡ ਕੀਤੀ ਗਈ । ਸੈਕਟਰ 40 ਵਿੱਚ ਸਥਿਤ ਉਹਨਾ ਦੀ ਕੋਠੀ ਤੇ ਸੀਬੀਆਈ ਦੀ ਟੀਮ ਲਗਭਗ 2 ਵਜੇ ਪਹੁੰਚੀ ਅਤੇ ਰਾਤ 10 ਵਜੇ ਤੱਕ ਉੱਥੇ ਰਹੀ ।
11 ਮੈਂਬਰੀ ਟੀਮ ਨੇ ਉਹਨੇ ਘਰ ਦੀ ਹਰੇਕ ਚੀਜ ਦੀ ਗਿਣਤੀ ਮਿਣਤੀ ਕੀਤੀ , ਪਤਾ ਲੱਗਿਆ ਕਿ ਘਰ ਵਿੱਚ ਲੱਗੇ ਬਿਜਲੀ ਦੇ ਬੱਲਬਾਂ ਤੋਂ ਲੈ ਕੇ ਗਮਲਿਆਂ ਤੱਕ ਦੀ ਗਿਣਤੀ ਕੀਤੀ ਗਈ।
ਦੱਸਿਆ ਜਾ ਰਿਹਾ ਸੀਬੀਆਈ ਦੇ ਅਧਿਕਾਰੀਆਂ ਨੇ ਭੁੱਲਰ ਪਤਨੀ ਤੇ ਬੇਟੇ ਨੂੰ ਸਵਾਲ ਜਵਾਬ ਕੀਤੇ ਹਨ।
Total Views: 9 ,
Real Estate



















