‘ਸਿੱਖਸ ਫਾਰ ਜਸਟਿਸ’ (Sikhs for Justice – SFJ) ਨੇ ਦਿਲਜੀਤ ਨੂੰ ਸਿੱਧੀ ਧਮਕੀ ਜਾਰੀ ਕੀਤੀ ਹੈ। SFJ ਦੇ ਗੁਰਪਤਵੰਤ ਸਿੰਘ ਪੰਨੂ (Gurpatwant Singh Pannun) ਨੇ ਐਲਾਨ ਕੀਤਾ ਹੈ ਕਿ ਉਹ 1 ਨਵੰਬਰ ਨੂੰ ਆਸਟ੍ਰੇਲੀਆ (Australia) ਵਿੱਚ ਹੋਣ ਵਾਲੇ ਦਿਲਜੀਤ ਦੋਸਾਂਝ ਦੇ ਮਿਊਜ਼ਿਕ ਕੰਸਰਟ (music concert) ਨੂੰ ਬੰਦ ਕਰਵਾਉਣਗੇ।ਦੱਸ ਦੇਈਏ ਕਿ ਇਸ ਧਮਕੀ ਦੀ ਵਜ੍ਹਾ ਬੇਹੱਦ ਹੈਰਾਨ ਕਰਨ ਵਾਲੀ ਹੈ – ਅਤੇ ਉਹ ਹੈ – ਹਾਲ ਹੀ ਵਿੱਚ ‘ਕੌਨ ਬਣੇਗਾ ਕਰੋੜਪਤੀ 17’ (Kaun Banega Crorepati 17 – KBC 17) ਦੇ ਇੱਕ ਐਪੀਸੋਡ ਵਿੱਚ ਦਿਲਜੀਤ ਦੋਸਾਂਝ ਦੇ ਹੋਸਟ ਅਮਿਤਾਭ ਬੱਚਨ (Amitabh Bachchan) ਦੇ ਪੈਰ ਛੂਹਣਾ।SFJ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਦਿਲਜੀਤ ਨੇ Amitabh Bachchan ਦੇ ਪੈਰ ਛੂਹ ਕੇ “1984 ਦੇ ਸਿੱਖ ਨਸਲਕੁਸ਼ੀ (Sikh Genocide) ਦੇ ਹਰ ਪੀੜਤ, ਹਰ ਵਿਧਵਾ ਅਤੇ ਹਰ ਅਨਾਥ ਦਾ ਅਪਮਾਨ ਕੀਤਾ ਹੈ।”
Real Estate




















