Ceasefire ਟੁੱਟਿਆ, ਇਜ਼ਰਾਈਲ ਨੇ ਕੀਤਾ ਹਮਲਾ

ਇਜ਼ਰਾਈਲ (Israel) ਅਤੇ ਹਮਾਸ (Hamas) ਵਿਚਾਲੇ ਹੋਇਆ ਜੰਗਬੰਦੀ ਸਮਝੌਤਾ (Ceasefire) ਟੁੱਟ ਗਿਆ ਹੈ। ਇਜ਼ਰਾਈਲ ਨੇ ਹਮਾਸ ‘ਤੇ ਸਮਝੌਤੇ ਦੀ ਉਲੰਘਣਾ ਦਾ ਗੰਭੀਰ ਦੋਸ਼ ਲਾਉਂਦਿਆਂ ਮੰਗਲਵਾਰ ਦੇਰ ਰਾਤ ਗਾਜ਼ਾ ਪੱਟੀ ‘ਤੇ ਫਿਰ ਤੋਂ ਭਿਆਨਕ ਹਵਾਈ ਹਮਲੇ (fierce airstrikes) ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 26 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

Total Views: 145 ,
Real Estate