ਸੰਦੀਪ ਸਿੰਘ ਸਨੀ ਦਾ ਕਰਵਾਇਆ ਮੈਡੀਕਲ

ਸੂਰੀ ਦੇ ਕਤਲ ਮਾਮਲੇ ਵਿਚ ਸਜ਼ਾ ਕੱਟ ਰਹੇ ਸੰਦੀਪ ਸਿੰਘ ਸਨੀ ਦੇ ਪਟਿਆਲਾ ਜੇਲ ਵਿਚ ਝਗੜੇ ਤੋਂ ਬਾਅਦ ਉਸ ਦੀ ਜੇਲ ਤਬਦੀਲੀ ਕੀਤੀ ਗਈ। ਪਟਿਆਲਾ ਤੋਂ ਉਸ ਨੂੰ ਸੰਗਰੂਰ ਜੇਲ ਦੇ ਵਿਚ ਸ਼ਿਫਟ ਕੀਤਾ ਗਿਆ।ਅੱਜ ਸੰਦੀਪ ਸਿੰਘ ਸਨੀ ਦਾ ਮੈਡੀਕਲ ਕਰਵਾਉਣ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿਚ ਲਿਆਂਦਾ ਗਿਆ।

Total Views: 130 ,
Real Estate